ਪੱਥਰ ਕਦੇ ਗੁਲਾਬ ਨੀ ਹੁੰਦੇ ਕੌਰੇ ਵਰਕੇ ਕਦੇ ਕਿਤਾਬ ਨੀ ਹੁੰਦੇ
ਓ ਰੱਬਾ ਲਿੱਖ ਦੀ ✍ ਤਸੱਲੀ ਨਾਲ ਮਿੱਤਰਾ ਦੇ ਲੇਖ, ਭਾਵੇ ੳੁਮਰਾ ੲੀ ਕਰਦੀ ਤੂੰ ਥੋੜੀਅਾ 😇😍
ਜਿੰਦਗੀ ਸੱਚੀ ਇੱਕ ਸੰਘਰਸ਼ ਆ ਸੁਣਿਆ ਸੀ ਪਰ ਅੱਜ ਤੇ ਪਤਾ ਵੀ ਚੱਲ ਗਿਆ
ਜੱਟਾ ਵੇ ਸਟਾਇਲ ਤੇਰਾ ਬੜਾ ਅੱਤਦਾ 😘 ਤੈਨੂੰ ਕਿਵੇਂ ਸਮਝਾਵਾਂ ਵੇ ਤੂੰ ਟੇਡੀ ਮੱਤਦਾ
ਤੂੰ ਭਰੋਸੇ🤞 ਦੀ ਗੱਲ ਕਰਦਾ, ਸੱਜਣਾ ਹੁਣ ਤਾਂ ਅਸੀਂ, ਜੀਂਦਰਾ🔐 ਲਾ ਕੇ ਵੀ ਚਾਰ ਵਾਰ ਖਿੱਚ ਕਿ ਦੇਖਦੇ ਹਾਂ,,
ਅੱਗ ਲਗੇ ਤੇਰੀ ਯਾਦ ਨੂੰ ਮੇਰੀ ਚਾਹ ਵੀ ਠੰਡੀ ਕਰਤੀ ☹
ਲਾਲਿਆਂ ਦਾ ਮੁੰਡਾ ਸੋਬਦਾ ਨੀ ਠੇਕੇ ਤੇ.. ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ..
ਕਾਸ਼ ਮੈ ਕਦੇ ਇਹੋ ਜਿਹੀ ਸ਼ਾਇਰੀ ਲਿਖਾ ਤੇਰੀ ਯਾਦ ਵਿੱਚ ਕਿ ਤੇਰੀ ਸ਼ਕਲ ਦਿਖਾਈ ਦੇਵੇ ਹਰ ਅਲਫਾਜ ਵਿੱਚ….
ਨਾਰਾਜਗੀ ਸਾਡੇ ਨਾਲ ੳਹਨੇ ਕੁੱਝ ਇੰਜ ਜਾਹਿਰ ਕੀਤੀ, ਜਹਿਰ ਵੀ ਲਿਆਕੇ ਰੱਖਿਆ ਤਾਂ ਉਹ ਵੀ ਦੂਰ ਕਰਕੇ…
Your email address will not be published. Required fields are marked *
Comment *
Name *
Email *