ਹੋਵੇ ਮੈਥੋਂ ਉਹ ਭਾਵੇਂ ਦੂਰ ਕਿਤੇ, ਮੇਰੇ ਦਿਲ ਦੇ ਕਰੀਬ ਹੁੰਦਾ ਏ ।
ਤੇਰੇ ਤੋਂ ਡਰਦੇ ਵੀ ਆ ਤੇ . . . . . . . . . ਤੈਨੂੰ ਪਿਆਰ ਵੀ ਬਹੁਤ ਕਰਦੇ Continue Reading..
ਚੇਤੇਆ ਚੋ ਜਾਣਾ ਨਹੀਓ ਤੇਰਾ ਨਾਂ ਕੱਡਿਆ ਓਸੇ ਵੇਲੇ ਮਰਜੂ ਜੇ ਹੱਥ ਮੇਰਾ ਛੱਡਿਆ…।।।
Lifetime ਅਸੀ tere ch ਕਰਨਾ stay Every day ਤੈਨੂੰ paun ਲਈ Main karda pray
Bhaaldi aa akhia deedar tera!! Tasveer sambh dil ch mai rakh la!!
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ… ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, Continue Reading..
ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ , ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ Continue Reading..
ਤੈਨੂੰ ਕੀਤਾ ਏ ਪਿਆਰ, ਮੈਂ ਕੋਈ ਪਾਪ ਥੋੜ੍ਹੀ ਕੀਤਾ ਰੱਬ ਨੇ ਕਰਾਇਆ ਏ, ਮੈਂ ਕੋਈ ਆਪ ਥੋੜ੍ਹੀ ਕੀਤਾ ~ ਸੀਪਾ Continue Reading..
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ, ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂ ਵੱਸਦੀ
Your email address will not be published. Required fields are marked *
Comment *
Name *
Email *