ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਮ
ਰੱਬਾ ਚੰਗੇ ਲੋਕਾਂ ਨੂੰ ਮਿਲਾੳੁਣ ਵਿੱਚ ਨਾ ਦੇਰ ਕਰਨਾ ਸਭ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਅਾ ਭਰੀ ਸਵੇਰ ਕਰਨਾ
ਓਹੀ ਦਿੱਲੀ ਤੇ ਓਹੀ ਚਾਂਦਨੀ ਚੌਂਕ ” ਤਿੰਨ ਸੂਰਬੀਰ ਯੋਧਿਆਂ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ Continue Reading..
ਉਹ ਨਾ ਕਾਗਜ਼ ਰੱਖਦਾ ਹੈ,ਨਾ ਕਿਤਾਬ ਰੱਖਦਾ ਹੈ, ਪਰ ਫਿਰ ਵੀ ਵਾਹਿਗੁਰੂ ਹਰ ਕਿਸੇ ਦਾ ਹਿਸਾਬ ਰੱਖਦਾ ਹੈ
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ ਸੁ ਏਕਾ ਵਾਰ॥ ਕਰਿ ਕਰਿ ਵੇਖੈ ਸਿਰਜਣਹਾਰੁ॥ ਨਾਨਕ ਸਚੇ ਕੀ ਸਾਚੀ ਕਾਰ॥
ਜਿਹੜੇ ਗੁਰੂ ਗਰੰਥ ਸਾਹਿਬ ਜੀ ਅੱਗੇ ਸਿਰ ਝੁੱਕਾ ਕੇ ਲੰਗ ਜਾਣ ਉਹਨਾ ਦੇ ਅੱਗੇ ਫਿਰ ਪਖੰਡੀ ਬਾਬੇ ਕਿਦਾ ਖੰਗ ਜਾਣ…
ਹੇ ਵਾਹਿਗੁਰੂ ਜੀ ਠੋਕਰਾ ਚਾਹੇ ਵਾਰ ਵਾਰ ਵੱਜਣ ਬਸ ਏਨੀ ਕੁ ਕਿਰਪਾ ਰੱਖਣਾ ਮੈ ਜਿਥੇ ਵੀ ਡਿਗਾ ਮੈਨੂੰ ਤੁਹਾਡਾ ਦਰ Continue Reading..
ਦੁੱਖ ਵਿੱਚ ਵੀ ਸੁੱਖ ਹੁੰਦਾ ਇਹ ਸਾਨੂੰ ਸਾਡੇ ਵਾਹਿਗੁਰੂ ਨੇ ਸਿਖਾਇਆ.
Your email address will not be published. Required fields are marked *
Comment *
Name *
Email *