ਚਿਹਰੇ ਦੀ ਸਾਦਗੀ ਤੇ ਸੁਭਾਅ ਵਿੱਚ ਸਰਲਤਾ, ਇਨਸਾਨ ਨੂੰ ਸਦਾ ਜਵਾਨ ਰੱਖਦੇ ਹਨ।
ਸੂਰਜ ਪੈ ਗਿਆ ਠੰਡਾ ਤੇ ਤਾਰੇ ਹੋਗੇ ਗਰਮ ਰੱਬਾ , ਨਾ ਮਿਲੀ ਨਾ ਵਿੱਛੜੀ ਏ ਕਿਹੋ ਜਹੇ ਮੇਰੇ ਕਰਮ ਰੱਬਾ
ਿਦਲ ਤਾਂ ਕਰਦਾ ਵੇ ਤੈਨੂੰ ਬੁਲਾਵਾ ਪਰ ਤੇਰਾ Attitude ਦੇਖ ਕੇ ਕਦਮ ਰੁੱਕ ਜਾਂਦੇ ਨੇ —…..
ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ, ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ!!
ਦਿਲ ਵਾਲੀ ਗੱਲ ਸਦਾ ਮੂੰਹ ਤੇ ਕਰੀਦੀ, ਪਾਣੀ ਚ ਨੀ ਬੱਲੇਆ ਪਕੌੜੇ_ਤਲਦੇ
ਵਿਹਲਾ ਬੰਦਾ ਅਕਸਰ ਕਹਿੰਦਾ ਮੈਂ ਬਹੁਤ busy ਆ
ਤਸਵੀਰ ਖਿਚਾਵੋਂ ਉਨ੍ਹਾਂ ਨਾਲ, ਜੀਨ੍ਹਾਂ ਨੂੰ ਤੁਸੀਂ ਵੀ ਯਾਦ ਰਹੋ, ਜੀਨ੍ਹਾਂ ਨਾਲ ਖਿਚਾਉਂਦਾ ਹਰ ਕੋਈ,ਉਨ੍ਹਾਂ ਨਾਲ ਖਿਚਾ ਕੇ ਕੀ ਲੈਣਾਂ
ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
ਪੱਥਰ ਅਖੀਰਲੀ ਸੱਟ ਨਾਲ ਟੁੱਟਦਾ ਹੈ ਪਰ ਤਰੇੜ ਤਾਂ ਪਹਿਲੀ ਸੱਟ ਹੀ ਪਾਉਂਦੀ ਆ…
Your email address will not be published. Required fields are marked *
Comment *
Name *
Email *