ਪੁੱਤ ਪੱਗ ਦਾ ਬਾਜ ਤੇ ਧੀ ਪੱਗ ਦੀ ਲਾਜ ਹੁੰਦੀ ਏ
ਬੱਚੇ ਹੀ ਨਹੀ ਕਈ ਮਾਂ-ਬਾਪ ਵੀ ਅਨਾਥ ਹੁੰਦੇ ਨੇ।
ਕੀ ਕਰਨਾ ਮੈਂ ਕਰੋੜਾਂ ਰੁਪਏ ਦਾ…. ਜਦ ਅਰਬਾਂ ਦਾ ਬਾਪੂ ਮੇਰੇ ਨਾਲ ਆ.
ਟਿੱਲੇ J ਪਰਨੇ ਦੇਖ ਜਜਮੈਂਟ ਕਰਨ ਲੱਗ ਜਾਣੀ ਓ J ਮੁੱਲ ਪਤਾ ਹੁੰਦਾ ਤਾਂ ਕਦਰ ਪਾਉਂਦੀਆਂ 🤙 …hpy_ਤਲਵਾੜਾ
ਤੈਨੂੰ ਨੀਦ ਨੀ ਅਾੳੁਣੀ ਤੇਰਾ ਦਿਲ ਨਹੀਓ ਲੱਗਣਾ! ਤੈਨੂੰ ਮੇਰੇ ਵਰਗਾ ਕੋੲੀ ਹੋਰ ਨੀ ਲੱਭਨਾ!
ਉਹਦੇ ਸਿਰੋਂ ਸਾਰੀ ਕਾਰਵਾਈ ਚੱਲਦੀ- ਬਾਬਾ ਫਤਹਿ ਕਰਵਾਊ ਆਉਂਣ ਵਾਲੇ ਕੱਲ ਦੀ…..
ਅੱਜ ਕੱਲ ਲਾਇਬੇਰੀਆਂ ਤੋਂ ਵੱਧ ਬਿਊਟੀ ਪਾਰਲਰ ਹਨ ਕਿਉਂਕੀ ਅਕਲਾਂ ਨਾਲੋਂ ਵੱਧ ਸ਼ਕਲਾਂ ਦਾ ਮੁੱਲ ਹੈ
ਨਸ਼ੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ… ਐਸੀ ਲੱਗ ਗਈ ਸੀ ਤੋਡ ਦਿਲੋ ਕੱਢੀ ਨਾ ਗਈ
ਮੈਂ ਸੱਚ ਬੋਲ ਕੇ ਦਿਲ ਤਾਂ ਬਹੁਤ ਤੋੜੇ ਨੇ, ਪਰ ਝੂਠ ਬੋਲ ਕੇ ਕਿਸੇ ਨੂੰ ਖੁਸ਼ ਨਈ ਕੀਤਾ
Your email address will not be published. Required fields are marked *
Comment *
Name *
Email *