ਅੱਖ ਮਾਰਨ ਦਾ ਰਿਵਾਜ ਲਗਭਗ ਖਤਮ ਹੋ ਗਿਆ ਹੈ।
ਜੇ ਵਿਰਸਾ ਸਾਂਭ ਕੇ ਰੱਖਿਆ ਹੁੰਦਾ ਸਿਮਰ ਸਿਆਂ ਤਾ ਐਵੇ ਬਨਾਵਟੀ ਥੜੇ ਉਤੇ ਬੈਠ ਕੇ ਫੋਟੋ ਲਵੋਨ ਦੀ ਲੋੜ ਨਾ Continue Reading..
ਅਸੀ ਹੈਗੇ ਵੀ ਜਾ ਕੇ ਨਹੀਂ ਕਿਸੇ ਨੰੂ ਫਿਕਰ ਨਹੀਂ ਹੰੁਦਾ ਕੋਈ ਮਹਿਫਲ ਨਹੀਂ ਜਿੱਥੇ ਤੁਸਾਂ ਦਾ ਜਿਕਰ ਨਹੀਂ ਹੰੁਦਾ
ਪੁੱਤ ਪੱਗ ਦਾ ਬਾਜ ਤੇ ਧੀ ਪੱਗ ਦੀ ਲਾਜ ਹੁੰਦੀ ਏ
ਜ਼ਿੰਦਗੀ ਬਹੁਤ ਸੋਹਣੀ ਹੈ, ਸਾਰੇ ਏਹੀ ਕਹਿੰਦੇ ਨੇ.. ਪਰ ਜਦੋ ਤੈਨੂੰ ਦੇਖਿਆ ਤਾਂ, ਯਕੀਨ ਜਿਹਾ ਹੋ ਗਿਆ.
ਵਧੀਆ ਹੈ ਇਸ ਦੁਨੀਆਂ ਵਿਁਚ ਅਜਨਬੀ ਬਣ ਕੇ ਰਹਿਣਾ . ਬਹੁਤ ਤਕਲੀਫ਼ ਹੁੰਦੀ ਹੈ ਜਦੋ ਕੋਈ ਆਪਣਾ ਬਣਦਾ ਹੈ !!
ਰੱਬ ਅਗੇ ਦੋਵੇ ਹੱਥ ਜੋੜ ਬਸ ੲੇ ਹੀ ਅਾਖੀ ਦਾ ਵੀ ਖੁਸ਼ੀਅਾ ਦੇ ਨਾਲ ਵਸਦਾ ਰਿਹਾ ਘਰ ਹਰ ਪਰਦੇਸੀ ਦਾ
ਤੂੰ ਰੁੱਸਿਆ ਨਾਂ ਕਰ ਮੇਰੇ ਨਾਲ ਇਕ ਤੂੰ ਹੀ ਤਾਂ ਹੈ ਜੋ ਸਿਰਫ ਮੇਰੀ ਏ
ਵਤਨਾਂ ਚ ਜ਼ਿੰਦਗੀ ਹੈ ਪਰ ਪੈਸਾ ਨਹੀਂ ਪਰਦੇਸਾਂ ਚ ਪੈਸਾ ਹੈ ਜ਼ਿੰਦਗੀ ਨਹੀਂ.
Your email address will not be published. Required fields are marked *
Comment *
Name *
Email *