ਸਿਰਫ਼ ਦੋ ਹੀ ਇਸ਼ਕ ਕਾਮਯਾਬ ਨੇ ਇੱਕ ਰੱਬ ਨਾਲ ਦੂਜਾ ਮਾਂ ਬਾਪ ਨਾਲ
ਪੈਸੇ ਨਾਲੋ ਜਿਆਦਾ ਕੀਮਤੀ ਨੇ ਰਿਸਤੇ , ਪਰ ਅੱਜ ਕੱਲ ਲੋਕੀ ਭੁੱਲੀ ਜਾਂਦੇ ਨੇ , ਰਿਸਤੇ ਭੁੱਲ ਗਿਆ ਪੈਸਾ ਹੀ Continue Reading..
ਦੇ ਕੇ ਪੱਲਿਉਂ ਪੈਸੇ ਲਵਾਉੰਦੇ ਘਰ ਟੂਰ ਬਾਬਿਆਂ ਦਾ ਏ ਦੁਨੀਆਂ ਅੰਨ੍ਹੀ ਹੋ ਗਈ ਨਾ ਕਸੂਰ ਬਾਬਿਆਂ ਦਾ
ਸੱਭ ਤੋਂ ਮਹਿੰਗਾ ਗਿਫ਼ਟ ਹੁੰਦਾ ਹੈ ਕਿਸੇ ਨੂੰ ਵਖਤ ਦੇਣਾ , ਪਰ ਇਹ ਹਰ ਕਿਸੇ ਦੀ ਹੈਸੀਅਤ ਵਿੱਚ ਨਹੀਂ ਹੁੰਦਾ
ਬਣਨਾ ਹੈ ਤਾਂ ਕਿਸੀ ਦਾ ਪਹਿਲ਼ਾ ਨਹੀਂ ਆਖਿਰੀ ਪਿਆਰ ਬਣੋ , ਇਹ ਨਾ ਸੋਚੋ ਕੇ ਉਹ, ਪਹਿਲਾਂ ਕਿਸੀ ਦਾ ਪਿਆਰ Continue Reading..
ਇੱਕ ਵਾਰ ਚਾਰਲੀ ਚੈਪਲਿਨ ਨੇ ਕਿਹਾ ਸੀ ਕੇ ਸ਼ੀਸ਼ਾ ਮੇਰਾ ਸਭ ਤੋਂ ਦੋਸਤ ਹੈ ਕਿਉਂਕਿ ਜਦੋਂ ਮੈਂ ਰੋਂਦਾ ਹਾਂ ਤਾਂ Continue Reading..
ਅਜੀਬ ਗੱਲ ਹੈ ਕਿ ਦੂਜਿਆਂ ਦੀ ਮੱਦਦ ਕਰਨ ਦਾ ਸਮਾਂ ਕਿਸੇ ਕੋਲ ਨਹੀਂ ਹੈ, ਪਰ ਦੂਜਿਆਂ ਦੇ ਕੰਮ ਚ ਟੰਗ Continue Reading..
ਦੁਨੀਆਦਾਰੀ ਵਿੱਚ ਜਿਹੜੇ ਧੋਖੇ ਮਿਲਦੇ ਓਹੀ ਬੰਦੇ ਨੂੰ ਬੰਦਾ ਬਣਾ ਜਾਂਦੇ ਨੇ
ਇੱਥੇ ਆਪਾ ਉਸ ਇਨਸਾਨ ਲਈ ਹੱਦ ਤੋਂ ਜਿਆਦਾ ਬੁਰੇ ਬਣ ਜਾਨੇ ਆ, ਜਦੋਂ ਉਸਦਾ ਆਪਣਾ ਮਤਲਬ ਨਿਕਲ ਜਾਦਾ 😥
Your email address will not be published. Required fields are marked *
Comment *
Name *
Email *