ਅੱਥਰੂ ਆਣ ਤਾਂ ਦੋਸਤਾਂ ਖ਼ੁਦ ਪੂੰਝ ਲਈ ਲੋਕ ਪੂੰਝਣ ਆਣ ਗੇ ਤਾਂ ਸੋਦਾ ਕਰਨਗੇ !
ਸੂਰਮੇ ਮਰਦੇ ਨਹੀ, ਅਮਰ ਹੋ ਜਾਦੇ ਨੇ,
ਦਿੱਲ ਟੁੱਟ ਦਾ ਤਾ ਪਿਆਰ ਬੰਦਾ ਭੁੱਲ ਜਾਦਾ ਏ ਏਥੇ ਸੋਹਣਾ ਤੇ ਸੁਨਾਖਾ ਵੀ ਰੁਲ ਜਾਦਾ ਐ. SaTvEeR.
ਪਿਆਰ ਵਿੱਚ ਗ਼ੁੱਸੇ ਹੋਣਾ ਚੰਗਾ ਹੈ….. . ਪਰ ਪਿਆਰ ਵਿੱਚ ਬੇਇਜਤੀ ਕਰਨਾ ਪਿਆਰ ਨਹੀ ਹੰਕਾਰ ਹੈ…!!
ਕੋਈ ਸਾਨੂੰ ਵੀ ਪੱਥਰ ਦਾ ਦਿਲ ਲਿਆ ਦਿਉ ਦੋਸਤੋ, ਅਸੀ ਵੀ ਇਨਸਾਨਾਂ ਦੀ ਬਸਤੀ ਚ ਰਹਿਣਾ ਚਾਹੁੰਦੇਂ ਆਂ
ਕੀ ਪਤਾ ਕਿਹੜੀ ਦੌਲਤ ਆ ਤੇਰੇ ਲਫਜ਼ਾਂ ਵਿੱਚ, ਗੱਲ ਕਰਦੇ ਹੋ ਤਾਂ ਦਿਲ ਖਰੀਦ ਹੀ ਲੈਨੇਂ ਓਂ
Kuj Loka nu paRkhan Di Lodh hi ni hundi…. oh udha hi apni aukat dikha dine aa..
ਆਪਣੀ ਗੱਲ ਤੇ ਬਹਿਸ ਨਾ ਕੀਤੀ ਕੀ ਫਾਇਦਾ ਚੜੀ ਜਵਾਨੀ ਐਸ਼ ਨਾ ਕੀਤੀ ਕੀ ਫਾਇਦਾ.
Din ta sab de aunde hai, sada ta zmana aaega
Your email address will not be published. Required fields are marked *
Comment *
Name *
Email *