Kaur Preet Leave a comment ਕਈ ਵਾਰ ਚੁੱਪ ਬਹੁਤ ਕੁੱਝ ਕਹਿ ਜਾਂਦੀ ਏ,, ਕਿਉਂਕੀ ਅਹਿਸਾਸਾਂ ਨੂੰ ਸਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਬਹੁਤ ਘੱਟ ਲੋਕ ਹੁੰਦੇ ਨੇ ਜੋ ਇਹਨਾਂ ਅਣਕਹੇ ਅਲਫਾਜਾਂ ਨੂੰ ਸਮਝ ਸਕਦੇ ਨੇ.. Copy