ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ
ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ
ਹਿੰਮਤ ਹੌਸਲੇ ਨਾਲ ਸਭ ਹੋ ਜਾਂਦਾ ਹੈਂ ਬਸ ਸੁਪਨੇ ਪੂਰੇ ਕਰਨ ਦਾ ਜਨੂਨ ਹੋਣਾ ਚਾਹੀਦਾ….!!
ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆਂ ਜਿਹੜਾ ਕਰੇ ਮਾਣ ਉਹਦਾ ਦਿਲੋਂ❤ ਕਰੀਏ…..
ਮੰਸ਼ਟੰਡੇਆ ਨਾਲ ਬਿਹਣੀ ਪਰ ਕਰਦਾ ਗਰੂਰ ਨੀ , ਤੇਰੀ ਜਿੱਥੇ Game ਪੈਣੀ ਦਿਨ ਉਹ ਵੀ ਦੂਰ ਨੀ
ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ, ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ
ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ , ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ।
ਯਾਰਾਂ ਦੀਆਂ ਯਾਰੀਆਂ ਤੇ ਮਾਣ ਕਰੀ ਦਾ , ਧਰਤੀ ਤੇ ਪੈਰ ਹਿੱਕ ਤਾਣ ਧਰੀਦਾ । ਰੱਬਾ ਰੱਖੀ ਮੇਹਰ ਇਹਨਾਂ ਯਾਰਾਂ Continue Reading..
ਹਾਲੇ ਵੀ ਆਖਾਂ ਤੈਨੂੰ ਰੁੱਖ ਮੋੜ ਲ਼ੈ ਝੰਡਿਆਂ ਦੇ ਕਿਧਰੇ ਹਰੇ ਤੋ ਕੇਸਰੀ ਨਾ ਹੋ ਜਾਣ ਰੰਗ ਝੰਡਿਆਂ ਦੇ ਫਿਰ Continue Reading..
Your email address will not be published. Required fields are marked *
Comment *
Name *
Email *