ਇੱਜਤ ਅਤੇ ਤਾਰੀਫ ਮੰਗੀ ਨਹੀ ਜਾਦੀ ਕਮਾਈ ਜਾਦੀ ਹੈ
ਯਕੀਨ ਕਰਦਿਆ ਦੀ ਜਵਾਨੀ ਲੰਘ ਚੱਲੀ.. ਦੁੱਖ ਸਹਿੰਦਿਆ ਦੀ ਉਮਰ
ਪਿਆਰ ਦੇ ਦੋ ਪੱਲ ਨੇ ਜੀਅ ਭਰ ਕੇ ਜੀਅ ਲੈ ਸੱਜਣਾ… ਕਿਸ ਦਿਨ ਵਿੱਛੜ ਜਾਣਾ ਹੈ ਇਹ ਕੋਣ ਜਾਣਦਾ ਹੈ…
ਧੂਏ ਦੀ ਤਰਾਂ 👆 ਉੱਡਣਾ ਸਿੱਖੋ 😊 ਜਲਣਾ🔥 ਤਾਂ ਲੋਕ ਵੀ ਸਿੱਖ ਗਏ ਨੇ…
ਇਕਲੇ ਪਿਆਰ ਨਾਲ ਢਿੱਡ ਨਹੀਂ ਭਰਦਾ, ਘਰ ਚਲਾਉਣ ਵਾਸਤੇ ਪੈਸੇ ਤਾਂ ਕਮਾਉਣੇ ਹੀ ਪੈਣਗੇ
ਮੁਆਫ ਕਰੀਂ ਰੱਬਾ ਬੜੇ ਪਾਪ ਕੀਤੇ ॥॥ ਕੁੱਝ ਹੋ ਗਏ ਤੇ ਕੁੱਝ ਆਪ ਕੀਤੇ ॥
ਚੀਜ਼ਾਂ ਸਹੀ ਹੋ ਜਾਦੀਆਂ ਨੇ ਤੇ ਬੁਰਾ ਵਕਤ ਵੀ ਚੱਲਾ ਜਾਂਦਾ ਹੈ ਪਰ ਅਸੀਂ ਪਹਿਲਾ ਵਰਗੇ ਨਹੀ ਹੋ ਪਾਉਦੇ…!!!
ਇਲਜ਼ਾਮ ਲਗ ਗਏ ਸਾਡੇ ਸਿਰ ਤੇ ਦਿਲ ਤੋੜਨ ਦੇ ❤❤
ਥਾਂ ਥਾਂ ਮੂੰਹ ਮਾਰਨ ਦੀ ਜਿਹਨੂੰ ਲਤ ਪੈਜੇ ਇੱਕ ਦਾ ਹੋਕੇ ਵੀ ਫਿਰ ਉਹ ਦਾ ਨਹੀ ਸਰਦਾ
Your email address will not be published. Required fields are marked *
Comment *
Name *
Email *