Kaur Preet Leave a comment ਕਹਿ ਗਿਆ ਸੀ ਦਸ਼ਮੇਸ਼ ਪਿਤਾ ਕੁੱਝ ਪੰਜਾਬ ਨੂੰ। ਹੱਥ ਨਾ ਲਾਇਓ ਮਾਸ ਤੇ ਸ਼ਰਾਬ ਨੂੰ। ਅਮ੍ਰਿਤ ਵਾਟੇ ਦਾ ਹੈ ਤੂੰ ਘੁੱਟ ਭਰਨਾ। ਪਖੰਡੀਆ ਦੇ ਡੇਰਿਆਂ ਤੇ ਬਹਿਣਾ ਛੱਡ ਦੇ। ਅਕਾਲ ਪੁਰਖ ਦਾ ਹੈ ਤੂੰ ਲੜ ਫੜਨਾ। ਛੱਡ ਕੇ ਝੂਠ ਫਸਾਦ ਦੇ ਪਖੰਡ ਨੂੰ। ਗੁਰੂ ਮਾਨਿਓ ਗ੍ਰੰਥ ਨੂੰ। Copy