ਬਚਾਉਣ ਵਾਲੇ ਕੱਚ ਵਰਗੇ ਰਿਸ਼ਤਿਆਂ ਨੂੰ ਵੀ ਬਚਾ ਲੈਂਦੇ ਨੇਂ,,,,,!!
ਮਤਲਬ ਬਹੁਤ ਵਜ਼ਨਦਾਰ ਚੀਜ਼ ਹੈ,, ਜਦੋਂ ਇਹ ਨਿਕਲ ਜਾਂਦਾ ਤਾਂ ਰਿਸ਼ਤੇ ਕੱਖਾਂ ਨਾਲੋ ਵੀ ਹੌਲੇ ਹੋ ਜਾਂਦੇ
ਪਿਅਾਰ ਕਰਨਾ ਤਾ ਕਰੀ ਜਾੳੁ ਜੀ ਸਦਕੇ ਪਰ ੲੇਨਾ ਵੀ ਨਾ ਕਰੋ ਕੀ ਕੋੲੀ ਦੁਖ ਦੇਵੇ
ਅੱਜ ਕਿਸਾਨੀ ਅੰਦੋਲਨ ਦਾ 309ਵਾਂ ਦਿਨ ਹੈ । ਵਾਹਿਗੁਰੂ ਜੀ ਮੇਰੇ ਕਿਸਾਨ ਭਰਾਵਾਂ ਦੇ ਸਿਰ ਤੇ ਹੱਥ ਰੱਖਿਓ 🙏🙏
ਇੱਕ ਓਹੀ ਤਾਂ ਸਮਜਣ ਵਾਲੀ ਸੀ ਮੈਨੂੰ, ਪਰ ਹੁਣ ਓ ਵੀ ਸਮਜਦਾਰ ਹੋ ਗਈ.
ਕਿਤੋਂ ਬਾਪੂ ਜਿੰਨਾ ਪਿਆਰ ਨੀ ਮਿਲਦਾ ਵੀਰਾਂ ਵਰਗਾ ਯਾਰ ਨੀ ਮਿਲਦਾ
ਸਾਡੀ ਯਾਰੀ ਨਿਲਾਮ ਹੋ ਗਈ । ਪੈਸਾ ਤੇ ਸਾਡੇ ਬੈਂਕਾਂ ਵਿੱਚ ਬਹੁਤ ਸੀ ।
ਚਿਹਰੇ ਦੀ ਸਾਦਗੀ ਤੇ ਸੁਭਾਅ ਵਿੱਚ ਸਰਲਤਾ, ਇਨਸਾਨ ਨੂੰ ਸਦਾ ਜਵਾਨ ਰੱਖਦੇ ਹਨ।
ਸਾਡਾ ਤਾ ਹੈ ਫੱਕਰ ਸੁਭਾ .. – – – ਨਾ ਡਿੱਗੇ ਦਾ ਗਮ ,ਨਾ ਚੜਾਈ ਦੀ ਹਵਾ..
Your email address will not be published. Required fields are marked *
Comment *
Name *
Email *