ਰੱਬਾ Time ਤੋਂ ਪਹਿਲਾ ਨਾ ਕੀਤੇ ਚੱਕ ਲੀ, ਸਿਰ ਜਿੰਮੇਵਾਰੀਆਂ ਨੇ ਬੜੀਆਂ,
ਖੇਡ ਕੇ ਚਲਾਕੀ ਜਿੱਤੇ ਨੀ ਕਦੇ, ਹੋ ਕੇ ਜਜ਼ਬਾਤੀ ਭਾਵੇਂ ਹਾਰ ਜਾਨੇ ਆ,
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ… ਸੋਹਣੇ ਤਾਂ ਉੰਝ ਲੋਕ ਬਥੇਰੇ ਹੁੰਦੇ ਨੇ..
ਅੱਖਾਂ ਵਿਚ ਅੱਖਾਂ ਨਾਂ ਤੂ ਪਾ jatt ਦੇ ਕੱਲ ਨੂੰ ਕਹੇਗੀ ਮੈਨੂੰ ਪਿਆਰ ਹੋ ਗਿਆ
ਸਾਰਾ ਪਿੰਡ ਲੈ ਕੇ ਆਈ ਤੂੰ ਬਰਾਤ ਚ ਤੇਰੇ ਨਾਲ ਖੇਡੂੰ ਕੰਗਨਾ ਪਰਾਤ ਚ
ਛੱਡ ਲੋਕਾਂ ਦਾ ਕੀ ਲੋਕ ਤਾਂ ਤਮਾਸ਼ਾ ਦੇਖਦੇ, ਲਾ ਕੇ ਹੋਰਾਂ ਘਰੇ ਅੱਗ ਰਹਿੰਦੇ ਆਪ ਸੇਕਦੇ…
Dhee mapea di mai bhutii ladli.. Va gal gal ota rusyea Karu…….
ਖੁਦ ਨੂੰ ਜੋ ਹੋਰਾਂ ਨਾਲ ਕਰਦਾ Compare ਆ, ਮਿੱਤਰਾਂ ਦੀ ਨਜ਼ਰ ‘ਚ ਬੰਦਾ ਓਹੋ Fail ਆ Winking face
ਸਾਰੀ ਉਮਰ ਮੈਂ ਜੋਕਰ ਜਿਹਾ ਬਣਿਆ ਰਿਹਾ, ਤੇਰੇ ਪਿੱਛੇ ਇਹ ਜਿੰਦਗੀ ਸਰਕਸ ਹੋ ਗਈ.
Your email address will not be published. Required fields are marked *
Comment *
Name *
Email *