ਸੂਰਮੇ ਆਉਣ ਤਰੀਕਾਂ ਤੇ, ਦੁਨੀਆਂ ਦਰਸ਼ਨ ਕਰਦੀ,
ਸੂਰਜ ਦੇ ਨਾਲ ਡੁੱਬ ਜਾਂਦੇ ਨੇ ਦਿਨਾ ਹੱਸਦੇ ਤੇ ਰਾਤਾ ਨੂੰ ਉਦਾਸ ਜਿਹੜੇ..
ਕਿਸਮਤ ਲਿਖੀ ਨੀ ਬਣਾਈ ਜਾਂਦੀ ਆ , ਇਜਤ ਮਿਲਦੀ ਨੀ ਕਮਾਈ ਜਾਂਦੀ ਆ ..
ਕੇਹਂਦੀ ਮੇਰੇ ਬਿਨਾ ਤੇਰਾ ਕਿੱਥੇ ਸਰਦਾ ਏਮੀ ਕਲੀ ਨੂੰ ਛੱਡ ਗਿਆ ਹੁਣ ਵੀ ਮੈਣੇ ਖਾਕੇ ਮੈਨੂੰ ਚੁੱਕਿਆ ਏ…hpy
ਆਪ ਸਭ ਨੂੰ ਲੋਹੜੀ ਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
ਜਿਸਦੇ ਕੋਲੇ ਹੈ ਪੂੰਜੀ ਸ਼ਬਦਾਂ ਦੀ, ਉਹ ਨਾ ਹਰਗਿਜ਼ ਗਰੀਬ ਹੁੰਦਾ ਏ।
ਜਿਉਂਦੇ ਦੀ ਮੈ ਮੈ ਨਹੀ ਮੁੱਕਦੀ ਸ਼ੋਕ ਨੀ ਪੂਰੇ ਹੁੰਦੇ ਜਦੋ ਮਰਦਾ ਨਿੱਕੀ ਜਿਹੀ ਗੜਵੀ ‘ਚ ਆ ਜਾਂਦਾ
ਮੰਨ ਦੇ ਆ ਸ਼ਿਕਾਇਤਾਂ ਸਾਡੇ ਨਾਲ ਬਹੁਤ ਹੋਣਗੀਆਂ ਪਰ ਸੱਜਣਾ ਇਹਨੇ ਮਾੜੇ ਵੀ ਨਹੀਂ ਕੋਈ ਸੌਖਾ ਭੁੱਲ ਜਾਵੇ
ਪੱਬ ਬੋਚ ਕੇ ਟਿਕਾਵੀਂ ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ…. ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ Continue Reading..
Your email address will not be published. Required fields are marked *
Comment *
Name *
Email *