ਚੰਨਾ ਮੇਰਿਆ ਚੰਨਾ ਮੇਰਿਆ ਚੰਨਾ ਵੇ ਬਿਨਾ ਸ਼ਰਤ ਤੋ ਤੇਰੀਆ ਸਭ ਮੰਨਾ ਵੇ
ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ, ਸੋਚਣੇ ਨੂੰ Time ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ Continue Reading..
Billi billi akh teri sohniye, Jandi eh yaara de dukh torhdi, Pehla patt ke begana patt honiye, Hun kahto fire Continue Reading..
TeRe Lyi Main chittiye ni Chitta shd ta, Dekhi Fer na Chitte te La Di Putt jAtt da,,,@@@
ਦੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ.. ਲੱਗਦਾ ਤਿਆਰੀ ਓਹਦੀ ਹਾਂ ਦੀ ਏ.
ਤੇਰਾ 40 ਕਿੱਲੋ ਭਾਰ ਨੀ ਜੱਟ 80 ਤੋ ਪਾਰ , ਤੇਨੂੰ ਬੁਕਲ “ਚ”ਰਾਖੁਂ ਜਿਵੇਂ ਰੂ ਕੁੜੀਏ ਨੀ ਮੇਤ੍ਹੋ ਛੱਡ ਨਿਓ Continue Reading..
ਰਾਤਾ ਚਿਟੀਆ ਤੇ ਦਿਨ ਵਿੱਚ ਤਾਰੇ ਲੱਬਦੇ.. ਜਦੋ ਅੱਖੀਆਂ ਦੇ ਕੋਲ ਨਾ ਪਿਆਰੇ ਲੱਬਦੇ..!
ਪਹਿਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ ਹੋਰ ਨਾਲ ਦਿਲ ਕਿਥੋਂ ਲਾਲਿਏ
ਵੇ ਮੋਇਆ ਜਿਹੀ ਜ਼ਿੰਦਗੀ ਜਿਉਣ ਲਈ ਕਹਿ ਗਿਓ ਰੱਬ ਕੀ ਮੈਂ ਆਖ ਦਿੱਤਾ ਤੂੰ ਤਾਂ ਰੱਬ ਬਣ ਬਹਿ ਗਿਓ
Your email address will not be published. Required fields are marked *
Comment *
Name *
Email *