ਛੱਡ ਜਾਣ ਮਗਰੋਂ ਹੀ ਪਤਾ ਲਗਦਾ ਹੈ ਸਮੇਂ ਤੇ ਸਹਾਰੇ ਦਾ
ਬੜੀ ਮਤਲਬੀ ਏ ਦੁਨੀਆਂ ਇੱਥੇ ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ
ਮੈਂ ਕਦੋਂ ਮੰਗਿਆ ਹੈ ਵਫਾਵਾਂ ਦਾ ਸਿਲਾ, . ਬਸ ਦਰਦ ਦੇਈ ਚੱਲ ਮੁਹੱਬਤ ਵੱਧਦੀ ਜਾਣੀ ਐ।।
ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ____ ਲਖਾਂ ਰਿਸ਼ਤਿਆਂ ਚ ਓਵੇਂ ਮਾਂ ਵਰਗਾ ਕੋਈ ਨਹੀ__
ਕੁੱਝ ਵਕਤ ਲਈ ਚੁੱਪ ਹੋ ਕੇ ਦੇਖੋ…. ਤੁਹਾਡੇ ਆਪਣੇ ਸੱਚੀ ਮੁੱਚੀ ਤੁਹਾਨੂੰ ਭੁੱਲ ਜਾਣਗੇ. …
ਸੱਚੀਂ ਕਿੰਨਾ ਹੀ ਮੁਸ਼ਕਿਲ ਹੁੰਦਾ ਹੈ ਨਾ, ਜਿਸ ਦੇ ਲਈ ਜੀਣਾ ਓਸੇ ਦੇ ਹੀ ਬਿਨਾਂ ਜੀਣਾ
ਮਿੱਤਰਾ ਦੀ ਅੱਖ👁ਹੁਣ ਬਣਗੀ ਰਡਾਰ ਨੀ . ਨਾਰਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
ਕਾਗਜ ਤੇ ਰੋਟੀ ਰੱਖ ਕੇ ਖਾਵਾਂ ਤੇ ਕਿਵੇ ਖਾਵਾਂ ਕਿਉਕਿ ਖੂਨ ਨਾਲ ਲਥਪਥ ਤੇ ਆਉਦਾ ਅਖਬਾਰ ਅੱਜ ਕੱਲ
ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ, ਯਾਰੀਆ ਹੀ ਕਮਾਈ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ…
Your email address will not be published. Required fields are marked *
Comment *
Name *
Email *