ਯਕੀਨ ਕਰਦਿਆ ਦੀ ਜਵਾਨੀ ਲੰਘ ਚੱਲੀ.. ਦੁੱਖ ਸਹਿੰਦਿਆ ਦੀ ਉਮਰ
ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ. ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾਕੋਈ ਹੋਰ ਨਹੀਂ..
ਅਸੀ ਵਾਂਗ ਤੇਰੇ ਨਿੱਤ ਸੁਪਨੇ ਨਵੇ ਸਜਾਏ ਨਾ ਤੁ ਛੱਡਿਆ ਅਸੀ ਸੱਜਣ ਹੋਰ ਬਣਾਏ ਨਾ…
ਬਿਨਾ ਗਲੋਂ ਕਿਸੇ ਨਾਲ ਖਾਈਏ ਖ਼ਾਰ ਨਾ ਵਾਰ ਦਈਏ ਜਿੰਦ ਜੇ ਕੋਈ ਮੰਗੇ ਪਿਆਰ ਨਾਲ..ਸਿੱਧੂ
ਪੁਤ ਪੋਤਿਆਂ ਲਈ ਸਭ ਕੁਝ ਕੀਤਾ, ਕਰਿਆ ਸੀ ਮਰ ਮਰ ਕੇ…….. ਮੇਰੀ ਮੰਜੀ ਬਾਹਰਲੇ ਘਰੇ, ਬੁੜਾ ਹੋਏ ਤੋਂ ਚਕਾਤੀ ਲੜਕੇ..
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ
ਮੁੱਹਬਤ ਅੱਜ ਕੱਲ ਇਨ੍ਹੀ ਸਮਝਦਾਰ ਹੋ ਗਈ ਏ… ਹੈਸਇੱਤ ਦੇਖ ਕੇ ਅੱਗੇ ਵੱਧਦੀ ਏ..
ਕਿਸੇ ਨੂੰ ਮੁਆਫ ਤਾਂ ਵਾਰ ਵਾਰ ਕਰ ਸਕਦੇ ਆ ਪਰ ਭਰੋਸਾ ਵਾਰ ਵਾਰ ਨੀਂ ਕੀਤਾ ਜਾ ਸਕਦਾ॥
ਜੁਬਾਨ ਦੀ ਹਿਫਾਜਤ ਦੌਲਤ ਨਾਲੋਂ ਜਿਆਦਾ ਕਰਨੀ ਚਾਹੀਦੀ ਬੰਦੇ ਨੂੰ
Your email address will not be published. Required fields are marked *
Comment *
Name *
Email *