ਕਿੰਨੀ ਅਜੀਬ ਗੱਲ ਹੈ ਲੋਕ ਗੱਲ ਫੜ ਲੈਂਦੇ ਨੇ ਪਰ ਇਨਸਾਨ ਛੱਡ ਦਿੰਦੇ ਨੇ
ਕਿਤਾਬਾ ਦੀ ਜਗਹ ਜੇ ਕੋਮਿਕਸ ਨਾ ਪੜ੍ਹੀਆ ਹੁੰਦੀਆ.. ਅੱਜ ਅੰਟੀਨੇ ਉੱਚੇ ਕਰਨ ਦੀ ਲੋੜ ਹੀ ਨਹੀ ਸੀ ਪੈਣੀ..
17 ਵਰਗਾ ਸੈਕਟਰ ਨੀ 855 ਵਰਗਾ ਟਰੈਕਟਰ ਨੀ,, ਸਾਡੇ ਵਰਗਾ ਬੰਦਾ ਨੀ ਖੇਤੀ ਵਰਗਾ ਧੰਦਾ ਨੀ ,,
ਰਿਸ਼ਤਿਆਂ ਵਿੱਚ ਕਦੇ ਝੁਕਣਾ ਵੀ ਪੈ ਜਾਵੇ ਤਾਂ ਇਹਨੂੰ ਗਲਤ ਨੀ ਸਮਝਣਾ ਚਾਹੀਦਾ, ਸੂਰਜ ਵੀ ਤਾਂ ਹਰ ਰੋਜ ਚੰਦਰਮਾ ਦੇ Continue Reading..
ਰੱਬ GF ਦੇਵੇ ਜਾਂ ਨਾ ਦੇਵੇ ਪਰ..? . . . . ਮਾਂ – ਪਿਉ ਸਾਰੀ ਉਮਰ ਲਈ ਦੇਵੇ
ਕੁੱਝ ਬੇਤੁਕੇ ਝਗੜੇ ਏਦਾਂ ਹੀ ਖਤਮ ਕਰ ਦਿਆ ਕਰੋ , , ਜਿੱਥੇ ਗਲਤੀ ਨਾ ਵੀ ਹੋਵੇ ਉੱਥੇ ਵੀ ਹੱਥ ਜੋੜ Continue Reading..
ਜੇਕਰ ਕਿਸੇ ਕੋਲ ਖਾਲੀ ਭਾਂਡਾ ਹੈ ,ਇਹ ਜਰੂਰੀ ਨਹੀਂ ਕਿ ੳੁਹ ਕੁੱਝ ਮੰਗਣ ਚੱਲਾ ਏ ਇਹ ਵੀ ਹੋ ਸਕਦਾ ਏ Continue Reading..
ਦੁੱਖ ਵਾਲੀ ਗੱਲ ਤਾਂ ਇਹ ਹੈ ਕੇ ਸਰਪੰਚੀ ਨੂੰ ਵੀ ਲੋਕਾਂ ਨੇ ਪੈਸੇ ਕਮਾਉਣ ਦਾ ਢੰਗ ਬਣਾ ਲਿਆ
ਜਜਬਾ ਰੱਖੋ ਹਰ ਪਲ ਜਿੱਤਣ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ, ਪਰ ਵਖਤ⌚ਜਰੂਰ ਬਦਲਦਾ..
Your email address will not be published. Required fields are marked *
Comment *
Name *
Email *