ਝੱਲੇ ‘ਇੱਸਕ’ ਤੇ ਸਿਆਣੇ ‘ਹਿਸਾਬ ਕਿਤਾਬ’ ਬੜਾ ਤਕੜਾ ਕਰਦੇ ਨੇ
ਉਹ ਅਪਣੀ ਪੀੜ੍ਹ ਵਿਚੋਂ ਜਦ ਕਦੇ ਮਰ ਕੇ ਉੱਭਰਦਾ ਹੈ ਉਦੇ ਸਾਹਾਂ ਦੇ ਉੱਤੇ ਵਕ਼ਤ ਫਿਰ ਇਤਰਾਜ਼ ਕਰਦਾ ਹੈ.
ਗੁਲਾਮੀ ਤਾਂ ਸਿਰਫ ਤੇਰੇ ਇਸ਼ਕ਼ ਦੀ ਕੀਤੀ ਸੀ ਦਿਲ ਤਾਂ ਪਹਿਲਾ ਵੀ ਨਵਾਬ ਸੀ ਹੁਣ ਵੀ ਨਵਾਬ ਆ
ਜਦੋਂ ਦਾ ਮੋਦੀ ਆਇਆ ਦੇਸ਼ ਦੀ ਬਰਬਾਦੀ ਨਾਲ ਲੈ ਆਇਆ
ਅੱਜ ਵੀ ਬੜੀ ਤਕਲੀਫ ਹੁੰਦੀ ਆ ਮੁਸਕਰਾਉਣ ਵੇਲੇ ਮੈਨੂੰ, ਕਿਸੇ ਨਾਲ ਬੇ-ਹਿਸਾਬ ਪਿਆਰ ਜੋ ਕੀਤਾ ਸੀ।।
ਅੱਜ ਮੇਰੀ ਕਮਲੀ ਨੇ ਅਜੀਬ ਧਮਕੀ ਦੇ ਦਿੱਤੀ ਕਹਿੰਦੀ ਜੇ ਸ਼ਾਇਰੀ ਬਣਾਉਣੀ ਛੱਡ ਦਿੱਤੀ ਤਾਂ ਮੈਂ ਤੈਨੂੰ ਹੀ ਛੱਡ ਦੇਣਾ
ਲਾਂਉਦੇ ਨੇ ਸਕੀਮਾ ਥੱਲੇ ਲਾਉਣ ਨੂੰ ਪਰ ਬਾਬਾ ਨਾਨਕ ਬੈਠਾ ਇਜੱਤਾਂ ਬਚਾਉਣ ਨੂੰ
ਇੱਕ ਭੁੱਲ ਹੋ ਗਈ ਕਿ ਤੈਨੂੰ ਪਿਆਰ ਕਰ ਬੈਠੇ ਪਰ ਜੇ ਨਾਂ ਕਰਦੇ ਫੇਰ ਇਕੱਲੇ ਰਹਿਣਾ ਕਿਵੇਂ ਸਿੱਖਦੇ
ਬੇਸ਼ੱਕ ਫਾਂਸਲੇ ਨਜ਼ਰ ਤਾ ਨਹੀਂ ਆਓਂਦੇ ਪਰ ਅਕਸਰ ਨਾਜ਼ੁਕ ਪਲਾਂ ਚ ਜ਼ਾਹਿਰ ਹੋ ਜਾਂਦੇ ਨੇ।
Your email address will not be published. Required fields are marked *
Comment *
Name *
Email *