ਘੁੱਟ ਸਬਰਾਂ ਦਾ ਪੀਣਾ ਐ, ਸੰਘਰਸ਼ ਬਹੁਤ ਹੀ ਜਰੂਰੀ ਜੇ ਅਣਖ ਦੇ ਨਾਲ ਜੀਣਾ ਐ.
ਆਪਣੇ ਆਪ ਨੂੰ ਇੰਨਾ ਚੰਗਾ ਬਣਾਉ ਕੀ shadi . com ਵਾਲੇ ਆਪ ਰਿਸਤੇ ਲੈ ਕੇ ਆਉਣ
ਮਾਂ ਪਿਉ ਨੇ ਕਿਹਾ ਹਰ ਇੱਕ ਦੀ ਇੱਜਤ ਕਰੋ .. ਤੇ ਜਿਸ ਨੂੰ ਨਾ ਕਰਉਣੀ ਆਵੇ .. ਉਹਨੂੰ ਪੁੱਠਾ ਲੰਮਕਾ Continue Reading..
ਕਹਿੰਦੇ ਉੱਚਿਆ ਹਵੇਲੀਆ,ਕਾਰਾ ਲੰਮੀਆ ਤੇ ਸੇਹਲੀਆ ,ਵੀਰੇ ਪੱਲੇ ਸਾਡੇ ਕੱਖ ਨਹੀ,ਜਾਰਾ ਬੇਲੀਆ ਦੇ ਬੇਲੀ ਆ.
TiMe ਆਇਆ ਜਦੋਂ ਗੱਲ ਸਿਰੇ ਲਾਵਾਂਗੇ,, ਚੁੱਪ ਐਵੇਂ ਨਹੀਓਂ ਬੈਠੇ ਵੱਡੀ GaMe ਪਾਵਾਂਗੇ ..!!
ਤੇਨੂੰ ਲੱਗਦਾ ਤੇਰੀ High Personality ਅਗੇ ਕੋਈ ਕੱਖ ਵੀ ਨਹੀਂ , ਤੇਰੇ ਤੋਂ ਵੀ ਸੋਹਣੇ ਨਾਲ ਕਰਵਾਉ ਵਿਆਹ ਇਸ ਵਿਚ Continue Reading..
ਨਾ ਅਸੀਂ ਖ਼ਰਚਾ ਕਰਨ ਦੇ ਹੱਕ ਚ ਸੀ ਨਾ ਖ਼ਰਚਾ ਕਰਾਉਣ ਦੇ ਹੱਕ ਚ ਸੀ ਤੂੰਹੀਂ ਵਿਆਹ ਲੰਮਾ ਧਰ ਤਾ Continue Reading..
ਗੱਲ ਕਰ ਮੁੰਡਾ ਅੱਗੋ ਥੰਮ ਦੇ “: ਜੁਵਾਨ ਨੀ ਸਕਲੋ ਸਰੀਫ ਮੁੰਡਾ ਅਕਲੋ ਤੁਫਾਨ ਨੀ
ਹੱਥ ਵਿੱਚ ਘੜੀ ਭਾਵੇਂ Rado ਹੋਵੇ ਜਾਂ Prada ਪਰ ਵਕਤ ਹਮੇਸ਼ਾ ਆਪਣਾ ਹੋਣਾ ਚਾਹੀਦਾ.
Your email address will not be published. Required fields are marked *
Comment *
Name *
Email *