ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥
“ਨਾ ਧੁੱਪ ਰਹਿਣੀ ਨਾ ਛਾਂ ਬੰਦਿਆ.. ਨਾ ਪਿਉ..ਰਹਿਣਾ ਨਾ ਮਾਂ ਬੰਦਿਆ…. ਹਰ ਛਹਿ ਨੇ ਆਖਰ ਮੁੱਕ ਜਾਣਾ ਇੱਕ ਰਹਿਣਾ ਰੱਬ Continue Reading..
ਸਾਡੀ ਕਿਥੋ ਦੀ ਤਿਆਰੀ ਸਾਡੀ ਕਿੱਡੀ ਕੂ ਉਡਾਰੀ ਇਕੋ ਕਲਗੀਆਂ ਵਾਲਾ ਜਾਣੀ ਜਾਣ ਹੈ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ ਪੰਜ ਫੁੱਲਾਂ ਦੇ ਨਾਮ ਦੱਸੋ?
ਨਾਨਕ ਨਾਮ ਚੜ੍ਹਦੀ ਕਲਾਂ , ਤੇਰੇ ਭਾਣੇ ਸਰਬਤ ਦਾ ਭਲਾ..॥
ਉਠਦੇ ਬਹਿੰਦੇ ਸ਼ਾਮ ਸਵੇਰੇ , ਵਾਹਿਗੁਰੂ ਵਾਹਿਗੁਰੂ ਕਹਿੰਦੇ …. ਬਖਸ਼ ਗੁਨਾਹ ਮੇਰੇ , ਤੈਂਨੂੰ ਬਖਸ਼ਣਹਾਰਾ ਕਹਿੰਦੇ …… ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Continue Reading..
ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮ੍ਰਿਤ ਸਾਰੇ।। ਗੁਰਬਾਣੀ ਕਹੈ ਸੇਵਕ ਜਨ ਮਾਂਗੇ ਪ੍ਰਤਖ ਗੁਰੂ ਨਿਸਤਾਰੇ।।
ਸਾਚੁ ਕਹੌਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ||
ਜਦੋ ਸਾਹਿਬ ਮੇਰਾ, ਮੇਰੇ ਉੱਤੇ ਹੋਇਆ ਮੇਹਰਬਾਨ . ਆਪੇ ਬਣ ਜਾਣੇ ਕੰਮ, ਆਪੇ ਬਣ ਜਾਣਾ ਨਾਮ
Your email address will not be published. Required fields are marked *
Comment *
Name *
Email *