ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ
ਇੱਕ ਗੱਲ ਦਾ ਧਿਆਨ ਰੱਖੀਂ ਉਜੜ ਉਹ ਵੀ ਜਾਂਦੇ ਨੇ ਜੋ ਕਿਸੇ ਨੂੰ ਵੱਸਦਾ ਨਹੀਂ ਦੇਖ ਸਕਦੇ….Saab ji
ਲਾਟਰੀ ਸਿਰਫ ਪੈਸਿਆਂ ਦਾ ਹੀ ਮਿਲਣਾ ਨਹੀ ਹੁੰਦੀ ਜਿੰਦਗੀ ਜਿਉਣ ਲਈ ਵੀ ਇੱਕ ਵਧੀਆ ਜੀਵਨ ਸਾਥੀ ਦਾ ਮਿਲਣਾ ਵੀ ਕਿਸੇ Continue Reading..
ਬੋਲਣ ਤੋਂ ਪਹਿਲਾਂ ਸੋਚਿਅਾ ਜਾ ਸਕਦਾ ਹੈ, ਬਾਅਦ ਵਿੱਚ ਤਾਂ ਪਛਤਾਵਾ ਹੀ ਹੁੰਦਾ ਹੈ।
ਰੱਬਾ ਤੇਰੇ ਰੰਗ ਵੀ ਨਿਆਰੇ ਅਾ.. ਕੲੀ ਸਰਦੀਅਾਂ ਚ ਠੰਡ ਨਾਲ ਮਰਦੇ..ਤੇ ਕੲੀ ਗਰਮੀਅਾਂ ਚ ਵੀ ਕੋਟ ਪੈਂਟ ਵਾਲੇ ਅਾ..
ਗਲ਼ ਉਹ ਨਹੀਂ sajna .. ਕਈ ਵਾਰ ਜ਼ਿਮੇਵਾਰੀ ਦੇ ਬੋਝ ਅਗੇ …😇 supne ਮੱਲੋਮੱਲੀ ਹਾਰ ਜਾਂਦੇ ਨੇ ….rocky
ਕਿਉ ਹਾਰ ਮੰਨ ਲਵਾ ਜਨਾਬ.. ਇਹ ਜਿੰਦਗੀ ਕਿਸਮਤ ਤੇ ਚੱਲਦੀ ਏ.. ਤੇ ਕਿਸਮਤ ਕਦ ਬਦਲ ਜਾਵੇ ਕੋਈ ਪਤਾ ਨਹੀ..
ਨਾ ਗਰੂਰ ਕਿੱਤਾ ਕਦੇ ਤੇ ਨਾ ਹੀ ਕੋਈ ਹੰਕਾਰ ਆ .. ਜਾਨ ਵਾਰਦੇ ਜਿਹੜੇ ਉਹਨਾਂ ਅੱਗੇ ਝੁੱਕਣਾ ਸਾਡਾ ਪਿਆਰ ਆ Continue Reading..
ਇਨਸਾਨ ਹਮੇਸ਼ਾਂ ਇੱਕੋ ਵਰਗਾ ਨਹੀਂ ਰਹਿੰਦਾ, ਵਕਤ, ਹਾਲਾਤ ਅਤੇ ਲੋਕ, ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ
Your email address will not be published. Required fields are marked *
Comment *
Name *
Email *