ਜ਼ਿੰਦਗੀ ਵਿੱਚ ਕੁਝ ਨਾ ਮਿਲਣਾ ਹੀ ਖ਼ੁਦਾ ਨਾਲ ਮਿਲਣ ਦਾ ਕਾਰਣ ਹੈ…!
ਗੰਗਾ ਜਲ ਵਾਂਗੂ ਦਿਲ ਮਿੱਤਰਾ ਦਾ ਸਾਫ਼ ਨੀ ਦਿਲ ਤੋੜਕੇ ਰਕਾਨੇ ਕਿਤੇ ਕਰਦੀ ਨਾ ਪਾਪ ਨੀ
ਜਾਂ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ, ਜਾਂ ਫਿਰ ਲੱਗ ਜਾ ਰੂਹ ਨੂੰ ਲਾਇਲਾਜ ਕੋਈ ਦੁੱਖ ਹੋ ਕੇ।
ik din tan tera hath fad ke ghumaga jag te, ina ko bharosa tan hega mainu rub te
Dil Tah Kisi Hor desh da Parinda Hai… Jo Seene Ch Tah rehnda Hai pr Bas Ch Nahi Rehnda ..!!
ਕਫਨ ਚ ਲਪੇਟੇ ਹੋੲੇ ਨੂੰ ਮੁੱਖ ਦੇਖ ਚੁੰਮ ਕੇ ਕਹਿੰਦੀ, ਅੱਜ ਨਵੇ ਕੱਪੜੇ ਕੀ ਪਾਲੇ ਮੇਰੇ ਵੱਲ ਤੱਕਦਾ ਵੀ ਨਹੀਂ.. Continue Reading..
ਜਿਸ ਦਿਨ ਤੇਰਾ ਦਿਲ ਟੁੱਟੂਗਾ……….. ਤਾਂ ਕੋਸਿਸ਼ ਕਰੀ ਮੁੜ ਕੇ ਨਾ ਆਵੀਂ
ਪਹਿਲੇ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ , ਦੂਜੇ ਦਰਜ਼ੇ ਹੱਕ ਵਿੱਚ ਖੜਣ ਵਾਲੇ
ਓਥੇ ਅਮਲਾ ਦੇ ਹੋਣੇ ਨੇ ਨਬੇੜੇ ਕਿਸੇ ਨੀ ਤੇਰੀ ਜ਼ਾਤ ਪੁੱਛਣੀ।
Your email address will not be published. Required fields are marked *
Comment *
Name *
Email *