Dhaliwal Leave a comment ਗੱਲ ਤਾਂ ਕੋਈ ਹੋਈ ਨੀ ਸੀ, ਪਰ ਫਿਰ ਵੀ ਮੁਲਾਕਾਤ ਹੋਈ ਸੀ, ਅੱਜ ਤੱਕ ਉਡੀਕਾਂ ਤੇਰੀਆਂ, ਮਾਂਝੇਂ ਵਿੱਚ ਯਾਦਾਂ ਤੇਰੀਆਂ, ਜਦ ਵੀ ਮਾਂਝੇਂ ਵੱਲ ਪੈਰ ਪਏ ਨੇ, ਹਰ ਵਾਰੀ ਤੈਨੂੰ ਦੇਖੇ ਬਿੰਨਾਂ ਮੁੜ ਆਏ ਨੇ, ਸਾਲ ਹੋ ਗਿਆ ਕਦ ‘ਸੰਧੂ’ ਮਿਲੇਗਾ, ਚੱਲ ਅੱਗਲੀ ਵਾਰੀ ਕਿੰਨਾਂ ਚਿਰ ਕਿਹ ਕੇ ਆਏਗਾ, Copy