ਲਿਖਣਾ ਹੈ ਤਾਂ ਉਹ ਲਿਖੋ ਜੋ ਰੂਹ ਨੂੰ ਕੰਬਣ ਲਾ ਦੇਵੇਂ ਸੱਜਣਾ
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ.. ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ.
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿੱਤਣੀ ਹੋਵੇ,,, ਸਾਡੀ ਕੋਸ਼ਿਸ਼ ਤਾ ਹਰ ਵਾਰ ਦਿਲ ਜਿੱਤਣ ਦੀ ਹੁੰਦੀ Continue Reading..
ਪਿੰਡ ਵਾਲਾ ਸੂਰਜ ਜੋ ਸਫ਼ੈਦਿਆਂ ਵਿਚੋਂ ਚੜ੍ਹਦਾ ਤੇ ਰੂੜੀਆਂ ਵਿਚ ਛੁਪ ਜਾਂਦਾ ਏ ਮੈਨੂੰ ਨਹੀਂ ਚਾਹੀਦਾ ਸਮੁੰਦਰ ‘ਚੋਂ’ ਚੜ੍ਹਨ ਵਾਲਾ Continue Reading..
ਵਰਿੰਦਰਾ ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ…… ਗੱਲਾਂ ਕਰੀਏ ਤਾ ਹਮੇਸ਼ਾ ਮੂੰਹ ਤੇ ਕਰੀਏ, ਐਵੇਂ ਨਾ Continue Reading..
ਜਾਨ ਨਹੀਂ ਤੇਰਾ ਸਾਥ ਮੰਗਦੇ ਹਾਂ, ਸੱਚੇ ਪਿਆਰ ਦਾ ਇੱਕ ਅਹਿਸਾਸ ਮੰਗਦੇ ਹਾਂ,
Blood ਵਿੱਚ ਸਰਦਾਰੀ, ਪੱਕੀ ਯਾਰਾਂ ਨਾਲ ਯਾਰੀ👈 👉ਅਸੀ ਜਿੱਥੋਂ ਲੰਗ ਜਾਈਏ, ਖੜ ਵੇਖਦੀ ਕੁਵਾਰੀ
ਤਕਦੀਰ ਆਪਣੀ ਹੈ, ਆਪੇ ਹੀ ਲਿਖਣੀ ਪੈਂਦੀ…! ਚਿੱਠੀ ਨਹੀਂ, ਜੋ ਗ਼ੈਰਾਂ ਕੋਲੋਂ ਲਿਖਾ ਲਵੋਗੇ
ਹੋੲਿਅਾ ਕੀ ਜੇ ਲੋਕਾ ਨੇ ਬਦਨਾਮ ਕਰਤਾ… ਚਲੋ ਕਿਸੇ ਬਹਾਨੇ ਤਾ ਮਿਤਰਾਂ ਦਾ ਨਾਮ ਕਰਤਾ.
Your email address will not be published. Required fields are marked *
Comment *
Name *
Email *