Kaur Preet Leave a comment ਅਜੀਬ ਗੱਲ ਹੈ ਕਿ ਦੂਜਿਆਂ ਦੀ ਮੱਦਦ ਕਰਨ ਦਾ ਸਮਾਂ ਕਿਸੇ ਕੋਲ ਨਹੀਂ ਹੈ, ਪਰ ਦੂਜਿਆਂ ਦੇ ਕੰਮ ਚ ਟੰਗ ਅੜਾਉਣ ਦਾ ਸਮਾਂ ਸਭ ਕੋਲ ਹੈ । Copy