ਗਲ ਕਰਾ ਤਾ ਬੇਹਸ, ਨਾ ਕਰਾ ਤਾ ਗਰੂਰ ਕੁਛ ਇਦਾ ਦਿ ਚਲ ਰਹੀ ਆ ਜਿੰਦਗੀ ਅਜ ਕਲ
ਜਿੰਦਗੀ ਚ’ ਖੁਸ਼ ਰਹਿਣ ਦਾ ਤਰੀਕਾ ਬੰਦੇ ਨੂੰ ਕਿਸੇ ਤੋਂ ਕੋਈ ਉਮੀਦ ਨਹੀ ਰੱਖਣੀ ਚਾਹੀਦੀ
ਤੇਰੇ ਬਿਨਾਂ ਉਦਾਸ ਨੇ ਰੂਹਾਂ ਮੈਂ ਭੁੱਲ ਗਿਆ ਤੇਰੇ ਪਿੰਡ ਦੀਆਂ ਰੂਹਾਂ ਜੋ ਵਕਤ ਮੈਂ ਸੱਜਣਾ ਤੇਰੇ ਨਾਲ ਗੁਜਾਰੇ ਨੀਂ Continue Reading..
ਖੋਹਣ ਤੋਂ ਡਰਦਾ ਆ, ਤਾਹੀਂ ਇਜ਼ਹਾਰ ਨੀ ਕਰਦਾ, ਭਾਵੇਂ ਇੱਕ ਤਰਫ਼ਾ ਹੀ ਸਹੀ ਪਰ ਪਿਆਰ ਸਾਹਾਂ ਤੋਂ ਵਧੇਰੇ ਕਰਦਾ ਆ,
ਚਾਹਤ ਸੀ ਤੈਨੂੰ ਪਾਉਣ ਦੀ ਚਾਹਤ ਹੀ ਬਣ ਕੇ ਰਹਿ ਗਈ,
ਕਿੰਨਾ ਅੌਖਾ ਹੁੰਦਾ ਏ …. ਜਦੋਂ ਦਿਲ ਉੱਚੀ – ਉੱਚੀ ਰੋਣ ਨੂੰ ਕਰਦਾ ਏ…. . ਪਰ ..??? . . . Continue Reading..
ਹੋਗਿਆਂ ਮੈਂ ਖਾਮੋਛ ਪਿਛਲੇ ਡੇਡ ਸਾਲ ਚ ਸਾਰਾ ਸਾਰਾ ਦਿਨ ਬੈਠਾਂ ਰਵਾਂ ਤੇਰੀ ਯਾਦ ਚ
ਹੁਣ ਤੇਰੇ ਬਾਰੇ ਨਾ ਸੋਚਾ ਤਾਂ ਹੀ ਬਚ ਸਕਦਾ ਹਾਂ . . ਡਾਕਟਰ ਨੇ !! ਹੱਥ ਜੋੜ ਕੇ ਇਹ ਆਖਰੀ Continue Reading..
ਜਦੋਂ ਪਵੇ ਜੁਦਾਈ ਪਤਾ ਫੇਰ ਲੱਗੇ ਨੀਂਦ ਰਾਤਾਂ ਦੀ ਨੈਣਾਂ ਚੋਂ ਗੁੰਮ ਹੋਜੇ ਪੱਲੇ ਪਵੇ ਤਨਹਾਈ ਪਤਾ ਫੇਰ ਲੱਗੇ ਜਿਹੜਾ Continue Reading..
Your email address will not be published. Required fields are marked *
Comment *
Name *
Email *