ਤੇਰੇ ਮੇਰੇ ਪਿਆਰ ਦੀ ਵਿਚੋਲਣ PRTC ਵਾਲੀ ਬੱਸ ਸੀ,
ਬਚਪਨਾ ਚੰਗਾ ਹੈ..ਪਰ ਏਨਾ ਵੀ ਨਹੀਂ ਕਿ ਲੋਕ ਤੁਹਾਨੂੰ ਬੇਅਕਲ ਹੀ ਸਮਝਣ..
ਕਿੰਨੇ ਕੀਸਮਤ ਵਾਲੇ ਨੇ ੳੁਹ ਲੋਕ ਜਿੰਨਾ ਨੂੰ ਕੱਲ ਦੋਵਾਰਾ ਝਾੜੂ ਮਾਰਨ ਦਾ ਮੋਕਾ ਮਿਲ ਰਿਹਾ
ਆਰੀ ਆਰੀ ਸਾਡੇ ਨਾਲ ਲਾ ਲੈ ਸੋਹਣੀਏ ਯਾਰੀ . . . ਆਪੇ ਦੂਰ ਹੋਜੂ Single ਰਹਿਣ ਦੀ ਬੀਮਾਰੀ. .
ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ ..
ਜਿਹਨੂੰ ਰੱਬ ਜਵਾਬ ਦਿੰਦਾ ਏੇ, ਓਹ ਲਾ – ਜਵਾਬ ਦਿੰਦਾ ਏ !!
ਜਦੋਂ ਨਾਲ ਦੇ ਤੁਹਾਡੀ ਰੀਸ ਕਰਨ ਲੱਗ ਜਾਣ . ਸਮਝ ਲੋ ਤੁਹਾਡੇ ਵਿੱਚ ਗੱਲਬਾਤ ਪੂਰੀ ਅਾ
ਮੈਂ ਬਚਾਉਂਦਾ ਰਿਹਾ ਸਿਉਂਕ ਤੋਂ ਘਰ ਆਪਣਾ.. ਕੁੱਝ ਕੁਰਸੀ ਦੇ ਕੀੜੇ ਮੇਰਾ ਮੁਲਕ ਖਾ ਗਏ
ਝੂਠੀ ਤਾਰੀਫ ਕਰ ਜੋ ਵਾਹ ਵਾਹ ਕਰਨਗੇ ਓਹੀ ਲੋਕ ਤੁਹਾਨੂੰ ਤਬਾਹ ਕਰਨਗੇ
Your email address will not be published. Required fields are marked *
Comment *
Name *
Email *