ਕੱਚੇ ਚਾਹੇ ਪੱਕੇ ਆਖ਼ਰ ਖੁਰ ਜਾਣਾ, ਨੀਵੇਂ ਹੀ ਠੀਕ ਆ ਉੱਚਿਆਂ ਨੇ ਵੀ ਤੁਰ ਜਾਣਾ,
ਇਹਨੀ ਹਿੰਮਤ ਨਹੀਂ ਕਿ ਦਿਲ ਦਾ ਹਾਲ ਸੁਣਾਵਾ , ਜਿਸਦੇ ਲਈ ਉਦਾਸ ਹਾਂ, ਓਹ ਸਮਝ ਜਾਏ ਬਸ ਇਹਨਾ ਹੀ ਕਾਫੀ Continue Reading..
ਤੇਰੇ ਨਾਲੇ ਲਾਈ ਆ ਤੇਰੇ ਨਾਲੇ ਹੀ ਨਿਭਾਵਾਗੇਂ, ਸਾਹ ਮੁਕਦੇ ਤਾਂ ਮੁਕ ਜਾਣ ਤੇਰੇ ਨਾਲੇ ਯਾਰੀ ਨਈ ਮੁਕਾਵਾਗੇ !
ਜਮੀਨਾਂ ਉੱਪਰ ਕਬਜਾ ਘੱਟ ਵੱਧ ਹੋ ਸਕਦਾ ਹੈ ਪਰ ਆਸਮਾਨ ਸਭ ਨੂੰ ਬਰਾਬਰ ਹੀ ਮਿਲਦਾ ਹੈ
Duniya de vich eho har vaar kyo hunda, Jo ni milna osse nal pyar kyu hunda!!
ਪਾਣੀ ਵਿਚ ਖਿੜਿਆ ਗੁਲਾਬ ਵੀ ਸੁੱਕ ਜਾਂਦਾ ਹੈ .. ਫਿਰ ਤੇਰੀ ਕੀ ਔਕਾਤ ਬੰਦਿਆ
ਕਿਸੇ ਵੀ ਇਨਸਾਨ ਨੂੰ ਆਪਣੀ ਜ਼ਿੰਦਗੀ ਨਾ ਬਣਾਓ, ਕਿਉਂਕਿ ਔਖੇ ਵਕ਼ਤ ਤੇ ਜ਼ਿੰਦਗੀ ਬਦਲ ਜਾਂਦੀ ਹੈ
ਅਸੀ ਵਾਂਗ ਤੇਰੇ ਨਿੱਤ ਸੁਪਨੇ ਨਵੇ ਸਜਾਏ ਨਾ ਤੁ ਛੱਡਿਆ ਅਸੀ ਸੱਜਣ ਹੋਰ ਬਣਾਏ ਨਾ…
ਇਹ ਮੁਹੱਬਤ ਦਾ ਕਿਰਦਾਰ ਵੀ ਅਜੀਬ ਜਿਹਾ ਜੋ ਅਧੂਰੀ ਰਹਿ ਸਕਦੀ ਆ ਪਰ ਖਤਮ ਨਹੀਂ ਹੋ ਸਕਦੀ॥
Your email address will not be published. Required fields are marked *
Comment *
Name *
Email *