ਫੱਕਰ ਬੰਦੇ ਆਂ ਸੱਜਣਾਂ, ਨਾਂ ਡਿੱਗੇ ਦਾ ਗਮ
ਨਾਂ ਚੜਾਈ ਦੀ ਹਵਾ
Dil naram aa, Dimag garam aa , baki sab upar Vale da karam aa
ਟੌਰ ਸ਼ੀਸ਼ਿਆਂ ਨੂੰ ਵੇਖ ਨਹੀਉਂ ਕੱਢੀ ਦੀ, ਠੁੱਕ ਦੱਸਦੀ ਏ Smile ਨਾਰਾਂ ਦੀ..
ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ.. ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ.. ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ.. Continue Reading..
ਦੁਨੀਆ ਲੱਖ ਵਸਦੀ ਦੱਸ ਕਿਸੇ ਦਾ ਸਾਨੂੰ ਕੀ ਭਾਅ ਜਾਨ ਤੋਂ ਪਿਆਰੇ ਮੈਨੂੰ ਮੇਰੇ ਮਾਪੇ ਜਿਹਨਾਂ ਕਰਕੇ ਚੱਲਣ ਮੇਰੇ ਸਾਹ..!!
ਓ ਰਾਹਾਂ ਮੇਰਿਆ ‘ਚ ਖੜੇ ਜਿਹੜੇ ਰੋੜੇ ਬਣਕੇ ਓ ਪੁੱਤ ਕੱਲੇ ਕੱਲੇ ਬੰਦੇ ਦਾ ਹਿਸਾਬ ਰੱਖਿਆ
ਰੋਹਬ ਕਿਸੇ ਦਾ ਨਈ ਸਹਿੰਦਾ, ਮੌਜ ਆਪਣੀ ਚ ਰਹਿੰਦਾ,, ਧੱਕੇ ਖਾ-ਖਾ ਕੇ ਬਣੇਆ,, ਐਨੀ ਛੇਤੀ ਵੀ ਨਈ ਢਹਿੰਦਾ…..!!
ਸ਼ੋਕ ਤੇ ਮੇਰੇ ਵੀ ਸਿਰੇ ਦੇ ਨੇ ਪਰ ਜੋ ਮਾਪਿਆਂ ਦਾ ਦਿਲ ਦੁੱਖਾਵੇ ਮੈ ਉਹ ਸ਼ੋਕ ਨਹੀਂ ਰੱਖਦੀ……👪
ਜੱਟ ਖੇਤੀ 🚜 ਦਾ ਏ ਫੈਨ ਮੁੱਢ ਤੋਂ, ਕੁੜੀ ਮੁੰਡੇ ਦੀ ਹੀ ਫੈਨ ਹੋ ਗਈ, ਗੱਲਾਂ ਮਿੱਠੀਆਂ ਤੇ ਪਹਿਲਾਂ ਹੀ Continue Reading..
Your email address will not be published. Required fields are marked *
Comment *
Name *
Email *