ਇਲਜ਼ਾਮ ਲਗ ਗਏ ਸਾਡੇ ਸਿਰ ਤੇ ਦਿਲ ਤੋੜਨ ਦੇ ❤❤
ਅੱਗੇ ਲੋਰੀਆਂ ਬੇਬੇ ਦਿੰਦੀ ਸੀ ਹੁਣ ਇਹ ਕੰਮ ਹੇਡਫੋਨ ਕਰਦੇ ਨੇ
ਭਰੋਸਾ ਤਾਂ ਆਪਣੇ ਸਾਹਾ ਦਾ ਵੀ ਨਹੀਂ ਹੈ ਅਤੇ ਅਸੀਂ ਇਨਸਾਨਾਂ’ਤੇ ਕਰਦੇ ਆ
ਕੌਣ ਚੁਹਿੰਦਾ ਹੋਜੇ ਮਸ਼ਹੂਰ ਪੁੱਤ ਕਿਸੇ ਦਾ… ਨਾਮ ਮਾਪਿਆ ਦਾ ਆਪ ਹੀ ਚਮਕਾਉਣਾ ਪੈਂਦਾ ਹੈ
ਦਿਲ ਤਾਂ ਗਰੀਬ ਆਦਮੀ ਕੋਲ ਹੁੰਦਾ ਅਮੀਰ ਕੋਲ ਤਾਂ ਬਸ ਪੈਸੇ ਹੀ ਹੁੰਦੇ ਨੇ
ਓੁਝ ਤੇਰੀ ਜਿੰਦਗੀ ਚ ਲੋੋਕ 👈🏻ਬੜੇ 🙇🏼♀ਅਾਉਣਗੇ ਪਰ ਮੇਰੇ ਵਾਂਗ 😔 ਪਲਕਾ ਤੇ ਕਦੇ ਨਾ ਬਿਠਾਉਣਗੇ !!
ਡਰ ਕਾਦਾ ਤਿੱਤਰਾਂ ਦਾ, ਰੱਬ ਰੱਖਾ ਮਿੱਤਰਾਂ ਦਾ,
ਬਹੁਤਿਆਂ ਨਾਲ ਦਿਲ ਮਿਲਿਆ ਹੀ ਨਾ ਮੇਰਾ, ਜਿਨ੍ਹਾਂ ਨਾਲ ਮਿਲਿਆ ਓ ਰੱਬ ਵਰਗੇ ਹੀ ਜਾਪੇ
ਦੂਜਿਆਂ ਦੀਆਂ ਗਲਤੀਆਂ ਕੱਢਣ ਨਾਲੋਂ ਆਪਣੇ ਆਪ ‘ਚ ਸੁਧਾਰ ਕਰਨਾ ਚੰਗਾ ਹੈ। Dh@liw@l k
Your email address will not be published. Required fields are marked *
Comment *
Name *
Email *