Happy ਤਲਵਾੜਾ 1 Comment ਮੈਂ ਪਿਆਰ ਕਰਦੀ ਰਹੀ ਤੂੰ ਜਿਸਮਾਂ ਨੂੰ ਚਾਉਂਦਾ ਰਿਹਾ ਮੈਂ ਇਤਵਾਰ ਕਰਦੀ ਰਹੀ ਤੂੰ time ਟਪਾਉਂਦਾ ਰਿਹਾ 😭…. ✍️……… Copy
ਪਿਆਰ ਅਸੀਂ ਵੀ ਕਰਦੇ ਨਾ ਕੇ ਟਾਇਮ ਟਪਾਉਦੇ ਸੀ ਤੈਨੂੰ ਵਹਿਮ ਹੋ ਗਿਆ ਜਾਨੇ ਅਸੀਂ ਤਾਂ ਤੈਨੂੰ ਈ ਚਾਹੁੰਦੇ ਸੀ।