ਹਮ ਉਨ ਕੇ ਨਹੀਂ ਹੋਤੇ ਜਨਾਬ ਜੋ ਸਬ ਕੇ ਹੋਤੇ ਹੈ,
ਬਸ ਨਜ਼ਰਾ ਹੀ ਨੀਵੀਆ ਰੱਖੀ ਦੀਆਂ ਸੋਚ ਤਾ ਅਸਮਾਨ ਤੋ ਵੀ ਉਚੀ ਰੱਖੀ ਦੀ
ਮੁੱਛ ਫੁੱਟਦੀ ਦੀ ਤਾ ਸਾਰਿਅਾ ਦੇ ਹੁੰਦੀ ਅੈ ਪਰ ਖੜੀ ਕਰਦਾ ਹਰੇਕ ਨੀ ਚੜਦੀ ਜਵਾਨੀ ਹੁੰਦੀ ਰੇਲ ਵਰਗੀ ੲਿੰਨੀ ਛੇਤੀ Continue Reading..
ਤਕਦੀਰ ਆਪਣੀ ਹੈ, ਆਪੇ ਹੀ ਲਿਖਣੀ ਪੈਂਦੀ…! ਚਿੱਠੀ ਨਹੀਂ, ਜੋ ਗ਼ੈਰਾਂ ਕੋਲੋਂ ਲਿਖਾ ਲਵੋਗੇ
ਘਰੇ ਵੜਦਿਆਂ ਨੂੰ ਜੇ ਮਾਂ ਨਾ ਦਿਖੇ ਤਾਂ ਘਰ ਵੀ ਨਹੀਂ ਦਿਖਦਾ !!
ਕੋਣ ਕਹਿੰਦਾ ਹੈ ਕਿ ਹੰਜੂਆਂ ਚ ਵਜਨ ਨਹੀਂ ਹੁੰਦਾ ਇਕ ਵੀ ਵਹਿ ਜਾੲੇ ਤਾਂ ਮਨ ਹਲਕਾ ਹੋ ਜਾਂਦਾ ਹੈ..!!
ਕਦੇ -ਕਦੇ ਅਸੀ ਕਿਸੇ ਲਈ ਇਹਨੇ ਜ਼ਰੂਰੀ ਵੀ ਨਹੀਂ ਹੁੰਦੇ… ਜਿਹਨਾ ਅਸੀ ਸੋਚ ਲੈਂਦੇ ਹਾਂ…..!!!😞😞
ਮਾੜੇ ਭਾਵੇ ਲੱਖ ਮਿੱਠੀਏ , ਪਰ ਮਾੜੀ ਨਹੀਓ ਅੱਖ ਮਿੱਠੀਏ !!
ਦਿਨ ਕੱਟੇ ਸੀ ਸਕੂਲ ਵਿੱਚ ਬੜੇ ਬਹਾਰਾ ਦੇ ਹਰ ਟੀਚਰ ਦੀ ਹਿਟ ਲਿਸਟ ਚ ਨਾਂ ਸੀ ਦੋਨੋ ਯਾਰਾ ਦੇ….
Your email address will not be published. Required fields are marked *
Comment *
Name *
Email *