ਤੂੰ ਖ਼ਾਬ ਨਾ ਵੇਖਿਆ ਕਰ ਖ਼ਾਬਾਂ ਵਿੱਚ ਆਜੂਗਾਂ, ਮੈਂ ਪਾਗਲ ਸ਼ਾਇਰ ਆ ਇਸ਼ਕ ਤੇ ਲਾਜੂਗਾਂ,
ਲੋਕ ਰਿਸ਼ਤੇ ਵੀ ਫਾਇਦਾ ਦੇਖਕੇ ਨਿਭਾਉਂਦੇ ਨੇ, ਜਿਨ੍ਹਾਂ ਦੀ ਜ਼ਰੂਰਤ ਨਹੀਂ ਓਹ ਤੋੜ ਦਿੱਤੇ ਜਾਂਦੇ ਨੇ
ਇਨਸਾਨ ਬੁਰਾ ਵਖਤ ਤਾਂ ਭੁੱਲ ਜਾਂਦਾ ਹੈ.. ਪਰ ਬੁਰੇ ਵਖਤ ਕੀਤਾ ਲੋਕਾਂ ਦਾ ਬੁਰਾ ਰੱਵਈਆਂ ਕਦੇ ਨਹੀਂ ਭੁੱਲਦਾ.
ਦੂਰ ਹੋਣਾ ਕੀ ਤੇਰੇ ਤੋਂ ਮੈਥੋਂ ਹੋਇਆ ਵੀ ਨਈਂ ਜਾਣਾ, ਨੀਂਦਾਂ ਤੇਰੀਆਂ ਉਡਾ ਕੇ ਮੈਥੋਂ ਸੌਂਇਆਂ ਵੀ ਨਈਂ ਜਾਣਾ। ਗੱਲ Continue Reading..
ਸੋਚਾ ਛੋਟੀਆ ਹੋਈਆ ੳੁੱਚੇ ਬਣੇ ਮਕਾਣ…. ਭੀੜ ਹੀ ਨਜਰ ਆਊਂਦੀ ਏ ਲੱਭਦੇ ਨੀ ਇੰਨਸਾਨ…
ਅਸੀ ਕਿੰਨਾ ਵੀ ਚਿਹਰਾ ਸਾਫ ਕਰ ਲਈਏ ਪਰ ਮਨ ਦੀ ਮੈਲ ਕਦੇ ਮੁੱਕਣੀ ਨਾਂ ਭਾਂਵੇ ਮੰਗੀਏ ਰੱਬ ਤੋਂ ਵਾਰ ਵਾਰ Continue Reading..
Jad Di oh Mainu shdd ke chale gyi, Rooh Meri Mainu har vele Lochdi Hai, ki Hoi glti mere ton Continue Reading..
ਨੀ ਮੇਰੀ ਸੋਚ ਨਿਮਾਣੀ,ਘਰੇ੍ ਗਰੀਬੀ, ਨੀ ਮੇਰੀ ਕੋਈ ਨਾ ਲੈਦਾ ਸਾਰ . ਨੀ ਤੈਨੂੰ ਕਿਥੋ ਰੱਖ ਲੈ ਪਰੀਆ ਵਾਗ, ਨੀ Continue Reading..
ਰੋਜ ਕਤਲ ਹੋਵੇ ਚਾਅਵਾਂ ਦਾ, ਚਾਅ ਸਦਾ ਰਹਿੰਦੇ ਨੇ ਅਧੂਰੇ ਨਾਂ ਵਖਾ ਰੱਬਾ ਸੁੱਪਨੇ ਸੁੱਪਨੇ ਹੁੰਦੇ ਨਹਿਓ ਪੂਰੇ…..
Your email address will not be published. Required fields are marked *
Comment *
Name *
Email *