Dhaliwal Leave a comment ਬਾਡਰ ਤੇ ਚੱਲਿਆਂ ਛੱਡ ਕੇ ਘਰ-ਬਾਰ ਸਾਰਾ ਮੈਂ ਖ਼ੂਨ ਵਿੱਚ ਅਣਖ ਆ ਸਾਡੇ ਨਹੀਂਉ ਕੋਈ ਵਿਚਾਰਾ ਮੈਂ, ਹਿੱਕਾਂ ਤਾਣ ਗੋਲੀਆਂ ਅੱਗੇ ਖੜਨ ਲਈ ਚੱਲਿਆਂ ਆ, ਉਡੀਕਾਂ ਮੇਰੀਆਂ ‘ਚ ਬੂਹੇ ਨਾ ਮੰਜੀ ਡਾਈ, ਮੇਰੀ ਵੇਖ ਲਾਸ਼ ਨੂੰ ਮਾਂਏ ਵੈਣ ਨਾ ਪਾਈ ਸੀਵਾਇਆਂ ਤੱਕ ਕੁਵਾਰੇ ਪੁੱਤ ਲਈ Ghodiyan ਗਾਈ। Copy