ਦੋਸਤੀ ਤੋਂ ਮਹੁੱਬਤ ਹੋ ਸਕਦੀ ਪਰ, ਮਹੁੱਬਤ ਤੋਂ ਮੁੜ ਦੋਸਤੀ ਨਈ ਹੋ ਸਕਦੀ,
ਘੱਟ ਖਾਧੇ ਦਾ ਘੱਟ ਸੁੱਤੇ ਦਾ ਘੱਟ ਬੋਲੇ ਦਾ ਘੱਟ ਖਰਚੇ ਦਾ ਕਦੇ ਪਛਤਾਵਾ ਨਹੀਂ ਹੁੰਦਾ
ਮੈਂ ਝਾਕੇ ਲੈਂਦਾ ਨਾ ਬੇਗਾਣੀਆ ਦੇ ਭਾਬੀ ਥੋਡੀ END ਆ
ਰੱਬ ਨੇ ਬਾਗਸੀ ਦਤਾਰ ਹਰ ਪਲ ਮਿਲੇ ਤੈਨੂੰ ਜਿੱਦਗੀ ਵਿੱਚ ਪਿਆਰ ਹੀ ਪਿਆਰ ਨੰਨੇ ਮੁਨੇ ਬੱਚੇ ਕਿ ਮੁਬਾਰਕ ਮੇਰੇ ਸੋਹਣੇ Continue Reading..
ਸੱਜਣਾ ਦਿਮਾਗ ਤੋ ਖੇਡ ਗਿਆ ਸਵਾਦ ਤਾਂ ਜੇ ਦਿਲ ਤੋ ਖੇਡ ਦਾ
ਕਿਸੇ ਦਿਲ ਤੋੜਨ ਤੋਂ ਵੱਡੀ ਕੋਈ ਗੁਸਤਾਖੀ ਨਹੀ ਹੁੰਦੀ’ ਕੁਝ ਗੁਨਾਹ ਐਸੇ ਹੁੰਦੇ ਨੇ ਜਿੰਨਾ ਦੀ ਕੋਈ ਮੁਆਫੀ ਨਹੀ ਹੁੰਦੀ…
ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ
ਜਦੋਂ ਮਨ ਖ਼ਰਾਬ ਹੋਵੇ ਤਾਂ ਸ਼ਬਦ ਖਰਾਬ ਨਾ ਬੋਲੋ, ਕਿਉਂਕਿ ਬਾਅਦ ਵਿੱਚ ਮਨ ਤਾਂ ਠੀਕ ਹੋ ਜਾਂਦਾ ਪਰ ਸ਼ਬਦ ਨਹੀਂ
ਲਫਜ਼ਾ ਨਾਲ ਵੀ ਅਕਸਰ ਸੱਟਾਂ ਲੱਗ ਜਾਂਦੀਆਂ ਹਨ …. ਰਿਸ਼ਤੇ ਨਿਭਾਉਣਾ ਵੀ ਬੜਾ ਨਾਜੁਕ ਜਿਹਾ ਹੁਨਰ ਹੁੰਦਾ ਹੈ…
Your email address will not be published. Required fields are marked *
Comment *
Name *
Email *