ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰੀ ਮਹਿਮਾ ਅਪਰੰਪਆਰ
ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ॥੩॥ ਨਵੀਂ ਸਵੇਰ ਸਭਨਾਂ ਲਈ ਅਨੇਕਾਂ ਖੁਸ਼ੀਆਂ ਲੈਕੇ ਆਵੇ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ Continue Reading..
ਨਮਸਤ੍ਵੰ ਅਕਾਲੇ ॥ ਨਮਸਤ੍ਵੰ ਕ੍ਰਿਪਾਲੇ ॥ ਨਮਸਤੰ ਅਰੂਪੇ ॥ ਨਮਸਤੰ ਅਨੂਪੇ ॥੨॥
ਅੱਜ ਫਿਰ ਜੀਵਨ ਦੀ ਕਿਤਾਬ ਖੋਲੀ ਤਾਂ ਦੇਖਿਆ ਹਰ ਪੰਨਾ ਤੇਰੀਆਂ ਹੀ ਰਹਿਮਤਾਂ ਨਾਲ ਭਰਿਆ ਸੀ
ਫਰੀਦਾ ਪਾਣੀ ਦਾ ਬੁਲਬੁਲਾ ਇਹ ਤੇਰੀ ਔਕਾਤ।। ਜਿਨ ਘਰ ਮੌਜਾਂ ਮਾਣਿਆ ਇਕ ਨ ਰਖਣ ਰਾਤ।। ਧੰਨੁ ਧੰਨੁ ਬਾਬਾ ਫਰੀਦ ਜੀ। Continue Reading..
ਅਣਜਾਣੇ ਹੀ ਕਈ ਮੈਂ ਭੁੱਲਾਂ ਕਰ ਚੁਕਿਆ ਹੰਕਾਰ ਵਿੱਚ ਮਾਲਕਾ.. ਤੈਨੂੰ ਵੀ ਭੁੱਲ ਬੈਠਾ ਸੀ ਅੱਖਾਂ ਖੁੱਲੀਆਂ ਨੇ ਅੱਜ.. ਜਦ Continue Reading..
ਅੰਮ੍ਰਿਤ ਬਾਣੀ ਪੜ੍ਹ ਪੜ੍ਹ ਤੇਰੀ ਸੁਣ ਸੁਣ ਹੋਵੇ ਪਰਮਗਤਿ ਮੇਰੀ
ਮੇਹਰ ਕਰੀਂ ਉਹ ਮੇਰੇ ਵਾਹਿਗੁਰੂ’ ਤੇਰੇ ਸਿਰ ਸੱਬ ਕੁੱਝ ਚੱਲਦਾ ਹੋਰ ਮੈ ਕੋਣ ਆ ਨਿਮਾਣਾ ਜਿਹਾ..
Your email address will not be published. Required fields are marked *
Comment *
Name *
Email *