ਨਾ ਕੋ ਮੂਰਖੁ ਨਾ ਕੋ ਸਿਆਣਾ || ਵਰਤੈ ਸਭ ਕਿਛੁ ਤੇਰਾ ਭਾਣਾ ||
Waheguru ji ka Khalsa waheguru ji ki Fateh
ਵੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਉਹ ਆਪੇ ਮਰ ਜਾਦੇ ਜਿਹੜੇ ਦੂਜਿਆਂ ਨੂੰ ਮਾਰਦੇ
ਕਿਵੇ ਕਰਾਂ ਸ਼ੁਕਰਾਨਾ ਦਾਤਾ_ਮੈਂ ਤੇਰੇ ਉਪਕਾਰਾਂ ਦਾ, ਔਖੇ ਵੇਲੇ ਸਾਥ ਨਿਭਾਵੇਂ_ਰੂਪ ਬਣਾ ਕੇ ਯਾਰਾਂ ਦਾ,
ਕਿੰਨੀ ਹੋ ਜਾਵੇ ਤੰਗੀ ਮਾੜੇ ਕੰਮਾਂ ਚ ਨੀ ਪਈਦਾ, . .. .. ਹਰ ਕੰਮ ਤੋਂ ਪਹਿਲਾ ਨਾਮ ਵਾਹਿਗੁਰੂ ਦਾ ਲਈਦਾ Continue Reading..
ਨੀਤਾਂ ਨੂੰ ਹੀ ਮਿਲਣ ਮੁਰਾਦਾ , ਮਿਹਨਤ ਨੂੰ ਹੀ ਫੱਲ ਲੱਗਦੇ ਨੇ , ੳੁਹਦੀ ਰੱਜਾ ਜੇ ਹੋਵੇ ਅੋਜਲਿਅਾ , ਤਾ Continue Reading..
ਪੈਰ ਪੈਰ ਤੇ ਹੁੰਦੇ ਧੋਖੇ ਵਿਤਕਰਿਆਂ ਵਿੱਚ , ਗੁਰੂ ਪਾਤਸ਼ਾਹ ਦੀ ਬਖ਼ਸ਼ਿਸ਼ ਹੈ , ਦੇਖੋ ਸਾਡੇ ਹੱਸਦਿਆਂ ਚਿਹਰਿਆਂ ਵਿੱਚ
ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥ ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ Continue Reading..
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ
Your email address will not be published. Required fields are marked *
Comment *
Name *
Email *