ਜਬ ਹਮੇ ਮਿਲੋਗੇ ਤੋਂ ਜਾਣ ਜਾਉਗੇ ਜਬ ਜਾਣ ਜਾਉਗੇ ਤੋਂ ਮਿਲਤੇ ਰਹੋਗੇ
Related Posts
ਇਸੇ ਗੱਲੋ ਡਰਦੇ ਆ ਕਿ ਸਾਡੀ ਰੂਹ ਨਾ ਦਾਗੀ ਹੋਜੇ. . ਹੱਟਜਾ ਸਰਕਾਰੇ ਹੱਟਜਾ ਨੀ ਕਿਤੇ JATT ਨਾ ਬਾਗੀ ਹੋਜੇ…ਸਿੱਧੂ
ਸਰਦਾਰ ਤੇ ਹਥਿਅਾਰ ਦੋਵੇ ੲਿਕੋ ਜਿਹੇ ਹੁੰਦੇ …. #ਟੋਹਰ ਵੀ ਪੂਰੀ ਤੇ ਦਹਿਸ਼ਤ ਵੀ ਪੂਰੀ.
ਲੋਕੀ ਹਮੇਸਾ ਚੜਦੇ ਨੂੰ ਸਲਾਮ ਕਰਦੇ ਅਾ ਯਾਰ ਤੇਰੇ ਨੂੰ ਹਮੇਸਾ ਚੜਦੇ ਤੋ ਚੜਦਾ ਸਲਾਮ ਕਰਦਾ ਅਾ…
ਚਲਦਾ ਏ TREND ਸ਼ਹਿਰ ਤੇਰੇ CANDY CRUSH ਦਾ..? . . . . . . . ਅੱਤ ਕਰਵਾਉਂਦਾ ਪਿੰਡਾਂ ਵਿੱਚ ਕੁੰਡੀ Continue Reading..
ਚਲੋ ਮੰਨਿਆ… ਅਸੀਂ ਯਾਦ ਆਉਣ ਵਾਲਿਆਂ ਵਿਚੋ ਨਹੀ ਹਾ…. ਪਰ ਅਸਾਨੀ ਨਾਲ ਭੁਲਾ ਦੇਵੇ ਕੋਈ….. ਐਨੈ ਮਾੜੇ ਵੀ ਨਹੀ ਹਾਂ
ਕਹਿੰਦੀ ਏਨਾ ਸੋਹਣਾ ਹੋਗਿਆ.. ਕਿੰਨੀਆ ‘ਕ ਸਹੇਲੀਆਂ ਰੱਖੀਆਂ.. ਮੈ ਕਿਹਾ ਕਮਲੀਏ ਸਹੇਲੀਆਂ ਤਾ ਕੁੜੀਆਂ ਦੀਆ ਹੁੰਦੀਆਂ .. ਸਾਡੇ ਯਾਰ ਹੁੰਦੇ Continue Reading..
ਜਿਸ din ਕਿਰਪਾ ਹੋਗੀ ਮੇਰੇ ਮਾਲਕ ਦੀ … ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ .
ਪੌੜੀ ਛੱਤ ਤੇ ਜਾਣ ਲਈ ਹੁੰਦੀ ਹੈ , ਪਰ ਜਿਨਾ ਦੀ ਨਜ਼ਰ ਅਸਮਾਨ ਤੇ ਹੁੰਦੀ ਹੈ ਉਹ ਪੌੜੀ ਨਹੀਂ ਵਰਤਦੇ Continue Reading..
