ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ, ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ,
ਆਕੜਾ ਦਿਖਾਉਂਦੀ ਸੀ ਗੱਲ-ਗੱਲ ‘ਤੇ__ ਚੰਨ ਜਿਹਾ ਗਭਰੂ ਗਵਾ ਕੇ ਬਹਿ ਗਈ_
ਹੋਵੇਗੀ ਤੂੰ ਸੋਹਣੀ ਆਪਣੇ ਘਰੇ ਨੀ ਮੁੰਡਾ ਨੱਥ ਨੀ ਸ਼ਿਕਾਰੀਆਂ ਨੂੰ ਪਾ ਦਿੰਦਾ ਏ… ਆਈ ਉੱਤੇ ਆਇਆ ਹੋਇਆ ਜੱਟ. ਫਿਰ Continue Reading..
ਅਸੀ ਪਿਠੱ ਤੇ ਵੀ ਊਦਾੰ ਹੀ ਆੰ ਜੀਵੇ ਮੂਹੰ ਤੇ ਆ
ਏਥੇ ਵੱਡੇ ਵੱਡੇ ਝੜੇ ਨੇ ਤੇ ਛੋਟੇ ਛੋਟੇ ਚੜੇ ਨੇ ਜੇਹੜੇ ਯਾਰ ਨਾਲ ਖੜੇ ਨੇ ਉਹ ਹੋਸਲੇ ਹੀ ਬੜੇ ਨੇ
ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ..
Att kudi sirre di shukenn a rob nhio chalde eh sada asool a
ਸੌਖੇ ਨਹੀਓਂ ਬਦਲੇ ਹਾਲਾਤ ਜਾਂਦੇ ਸੋਹਣਿਆ ਪੈਂਦਾ ਹੱਡ ਭੰਨਵੀਆਂ ਮਿਹਨਤਾ ਦਾ ਜਨੂਨ ਰੱਖਣਾ
ਨਾਂ ਹੀ ਕਦੇ ਮੱਥੇ ਦੀਆ ਲੀਕਾਂ ਦੇਖੀਆਂ, ਤੇ ਨਾਂ ਹੀ ਕਦੇ ਪੰਡਤਾਂ ਨੂੰ ਦਿਖਾਏ ਹੱਥ ਨੇ ਬਾਬੇ ਨਾਨਕ ਦਾ ਸਿਰ Continue Reading..
Your email address will not be published. Required fields are marked *
Comment *
Name *
Email *