ਮੇਰੀ ਮੁਹੱਬਤ sirf ਗੱਲਾਂ vali ਨੀ c ਦੁਆ ch v ਤੇਰਾ ਜ਼ਿਕਰ ਹੁੰਦਾ ਆ
ਛੱਡੋ ਕੀ ਰੱਖਿਆ ਸੁਣਨ ਤੇ ਸੁਣਾਉਣ ਵਿੱਚ ,, ਕਸਰ ਕਿਸੇ ਨੇ ਨਹੀ ਛੱਡੀ ਦਿਲ ਦੁਖਾਉਣ ਵਿੱਚ ।।
ਰੱਬ ਸੁਣੇ ਜੇ ਮੇਰੀ ਦੁਆ ਕਦੇ, ਤੈਨੂੰ ਲੱਗੇ ਨਾ ਮਾੜੀ ਹਵਾ ਕਦੇ, ਤੇਰੇ ਰਾਹਾਂ ਦੇ ਕੰਢੇ ਚੁੱਭ ਜਾਣ ਮੈਨੂੰ, ਔਖਾ Continue Reading..
ਬਚਪਨ ਦੀਆ ਯਾਦਾ …. ਮੈਂ ਜਦੋ ਵੀ ਆਪਣੀ ਪੁਰਾਨੀ ਸਕੂਲ ਦੀ ਇਮਾਰਤ ਦੇ ਕੋਲੋ ਗੁਜਰਦੀ ਹਾਂ. ਸੋਚਦੀ ਹਾਂ. ਮੈਨੂ ਬਣਾ Continue Reading..
ਜੋ ਤੁਹਾਡੀ ਖਾਮੋਸ਼ੀ ਨੂੰ ਨਾ ਪੜ੍ਹ ਸਕੇ ਉਸਨੂੰ ਬੋਲ ਕੇ ਆਪਣਾ ਦੁੱਖ ਦੱਸਣਾ ਸਮਾਂ ਬਰਬਾਦ ਕਰਨ ਵਰਗਾ ਹੈ
ਕਹਿੰਦੇ ਨੇ,, “ਹੱਸਦੇ ਖੇਡਦੇ” ਬੀਤ ਜਾਵੇ ਜਿੰਦਗੀ … ਪਰ,, “ਖੇਡਣਾ” ਬਚਪਨ ‘ਚ ਛੁੱਟ ਗਿਆ…. ‘ਤੇ ਹੱਸਣਾ ਜਿੰਮੇਵਾਰੀਅਾਂ ਨੇ ਭੁਲਾ ਦਿੱਤਾ..
ਆ ਗਿਆ ਏ ਫ਼ਰਕ ਉਸ ਦੀ ਨਜ਼ਰ ਚ ਯਕੀਨਣ____ ਕਿਉਂਕਿ ਉਹ ਹੁਣ ਮੈਨੂੰ ਅੰਦਾਜ਼ ਨਾਲ ਨਹੀਂ___ ਅੰਦਾਜ਼ੇ ਨਾਲ ਪਹਿਚਾਨ ਦੀ Continue Reading..
कोई दिल से दुआ करे…. बात तब बनती है। जुबान से तो हर कोई कह देता है *खुश रहो*.
ਕਦੇ ਸਾਡਾ ਵੀ ਕੋਈ ਇਤਜਾਰ ਕਰਦਾ c ਅੱਖਾ ਚ ਅੱਖਾ ਪਾ ਕੇ ਇਜਹਾਰ ਕਰਦੇ c ਕੀ ਹੋਇਆ ਜੇ ਅੱਜ ਦੁਨੀਆ Continue Reading..
Your email address will not be published. Required fields are marked *
Comment *
Name *
Email *
One thought on “meri muhabbat”