ਨਜਰ ਨਜਰ ਦਾ ਫਰਕ ਆ ਸਜਣਾਁ ਕਿਸੇ ਨੂ ਜਹਿਰ ਲਗਦੇ ਤੇ ਕਿਸੇ ਨੂ ਸਹਿਦ ।
ਗੁੱਸਾ ਨਹੀ ਕਰੀਦਾ ਦੁਨੀਆ ਦੇ ਤਾਹਨਿਆਂ ਦਾ ਅਣਜਾਨ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ
ਕੋਈ ਕਰਦਾ ਹੋਵੇ ਜੇ ਪਿਆਰ SoHniye ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਦੁੱਖ ਤੇਰੇ ਸਾਰੇ ਰੱਖ ਲੈਣੈ, ਮੈ ਤੇਰੇ ਹਾਸੇ ਨੲੀ ਰੱਖਣੇ…
ਤੇਰੇ ਚਿਹਰੇ ਉੱਤੇ ਦਿਸੇ ਉਦਾਸੀ ਕਿਉਂ, ਭੈਣੇ ਤੇਰੀ ਖੁਸ਼ੀ ਲਈ ਤਾਂ ਮੈਂ ਰੱਬ ਨਾਲ ਵੀ ਰੁੱਸ ਜਾਵਾਂ।
ਮਾਪਿਆਂ ਲਈ ਬੜੀ ਖਾਸ ਹਾਂ ਮੈਂ ਲੋਕਾਂ ਲਈ ਭਾਵੇਂ ਆਮ ਸਹੀ..!!!
ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦੀਆਂ ਨੇ ਸਾਨੂੰ ਫਿਕਰ ਹੈ ਰੋਟੀ ਦਾ ਜਦੋਂ ਸ਼ਾਮਾਂ ਢਲਦੀਆਂ ਨੇ।
ਮੈ ਸੋਹਣਾ ਤੂੰ ਸੋਹਣੀ ਆਪਣੀ ਜੋੜੀ ਬੜੀ ਕਮਾਲ ਵੀਰ ਤੇਰੇ ਚੁੱਕੀ ਫ਼ਿਰਨ ਕੈਮਰਾ ਕਹਿੰਦੇ ਫ਼ੋਟੋ ਖਿਚਾਉਣੀ ,ਜੀਜੇ ਨਾਲ
ਸ਼ਰਾਬ ਦਾ ਕਰਕੇ ਓਹਨੂੰ ਸਾਰੇ ਛੱਡ ਗਏ ਪਰ ਓਹ ਕਹਿੰਦਾ ਮੈਂ ਸ਼ਰਾਬ ਨੀਂ ਛੱਡਣੀ
Your email address will not be published. Required fields are marked *
Comment *
Name *
Email *