ਵੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਉਹ ਆਪੇ ਮਰ ਜਾਦੇ ਜਿਹੜੇ ਦੂਜਿਆਂ ਨੂੰ ਮਾਰਦੇ
ਮੰਨੈ ਮੁਹਿ ਚੋਟਾ ਨਾ ਖਾਇ॥ ਮੰਨੈ ਜਮ ਕੈ ਸਾਥਿ ਨ ਜਾਇ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ Continue Reading..
ਜੋ ਰੱਬ ਦੇ ਸਾਹਮਣੇ ਝੁਕਦਾ ਹੈ . ਰੱਬ ਉਸਨੂੰ ਕਿਸੇ ਸਾਹਮਣੇ ਝੁਕਣ ਨਹੀ ਦਿੰਦਾ ਜੀ
ਨਾ ਉਹ ਹੱਡ ਤੋੜਦੈ ਤੇ ਨਾਹੀ ਨਾੜ ਤੋੜਦਾ ਏ ਬਾਬਾ ਨਾਨਕ ਤਾਂ ਹੰਕਾਰੀਆਂ ਦੇ ਹੰਕਾਰ ਤੋੜਦਾ ਏ
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ 🙏🏻🙏🏻
ਗੁਰੂ ਰਾਮਦਾਸ ਜੀ ਲਿਖਦੇ ਹਨ ਕਿ,ਮੇਰੀ ਆਤਮਾ ਨੇ ਐਸਾ ਪਤੀ ਲੱਭ ਲਿਆ ਹੈ ਜਿਸਨੇ ਕਦੇ ਨਹੀਂ ਮਰਨਾ, ਅਤੇ ਨਾ ਹੀ Continue Reading..
ਤੇਰੇ ਭਾਣੇ ਚ ਬੈਠੇ ਹਾਂ ਮਾਲਕਾ ਇੱਕ ਤੇਰੇ ਨਾਮ ਦਾ ਸਰੂਰ ਏ ਮੰਜਿਲਾਂ ਨੇ ਦੂਰ ਸੱਚੇ ਪਾਤਸਾਹ ਪਰ ਅਸੀਂ ਪਹੁੰਚਣਾ Continue Reading..
Your email address will not be published. Required fields are marked *
Comment *
Name *
Email *