ਨਾ ਪੈਸਾ ਨਾ ਸੋਹਣੀ ਸ਼ਕਲ ਆ ਪਰਧਾਨ 😎😎
ਪਰ ਫਿਰ ਵੀ ਹਰ ਕੋਈ ਕਹਿੰਦਾ🤔🤔
ਬਾਈ ਤੇਰੇ ਵਰਗਾ ਨੀ ਦੇਖਿਆ ਕੋਈ 🤔🤔🖊🖊


Related Posts

26 thoughts on “tere warga

  1. Kuoki oho thonu pyar krde aa
    Te pyar krn vale shakl ja pesa ni dekhde oho sirf Dil vekh de aa😊
    Always be happy
    Live long lyf
    😊😊🙏

        1. ਸੱਚਾ ਪਿਆਰ ਤਾਂ ਮਿਲਦਾ, ਪਰ ਜਿਹੜੇ ਜਖ਼ਮ ਮਿਲਦੇ ਉਹਨਾਂ ਦਾ ਕੀ, ਧੋਖਾ ਦੇਣ ਵਾਲੀ ਨੂੰ ਕੋਈ ਫ਼ਰਕ ਨੀ ਪੈਂਦਾ, Muskan g

    1. Pr yr sb nal thodi na eda hunda….
      Jo kismat ch likheaa hona ta ohi aa na
      Kise nal chnga hunda te kise nal mada pr jindgi ta fr v jiuni pendi aa na😊🙏kde hss ke te kde roo ke🙏😊
      Live long lyf…. 🙏

  2. ਪਿਆਰ ਮੌਤ ਦਾ ਦੂਜਾ ਨਾਮ ਆ, ਹਮੇਸ਼ਾ ਸੱਚਾ ਪਿਆਰ ਕਰਨ ਵਾਲੇ ਨੂੰ ਧੋਖਾ ਮਿਲਦਾ, Muskan Madam G

          1. ਇਸ਼ਕ ਅਨੌਖ਼ਾ ਏ, ਭਾਵੇਂ ਵਿੱਚ ਧੋਖਾ ਏ, ਪੀੜ ਬੇਹਿਸਾਬ ਏ, ਤਾਵੀਂ ਲਾ ਜਵਾਬ ਏ, ਪਹਿਲਾ ਤੇਰੀ ਯਾਦ ਏ, ਬਾਕੀ ਸਭ ਬਾਅਦ ਏ, ਦਿਲ ਮੇਰਾ ਕੈਦ ਐ, ਜਿਸਮ ਅਜ਼ਾਦ ਏ, ਯਾਦਾਂ ਨਾਲ ਜ਼ਰਾਨੇਂ ਸਾਡੇ ਨੀਦਾਂ ਦੇ ਨਾਲ ਵੈਰ ਐ, Tera Aashiq ਅੱਜ ਵੀ ਰੱਬ ਤੋਂ ਮੰਗਦਾ ਤੇਰੀ ਖ਼ੈਰ , ਤੇਰੇ ਤੋਂ ਬਿੰਨਾਂ ਹੋਰ ਕਿਸੇ ਵੱਲ ਤੂਰਦੇ ਹੀ ਨੀ ਪੈਰ

      1. ਦਿਲ ਨਾ ਦਿਮਾਗ ਮੇਰਾ match ਹੋ ਗਿਆ, ਮੈਂ ਤਾਂ ਭੋਲਾ ਸੀ ਜੋ ਤੇਰੇ ਨਾਲ attach ਹੋ ਗਿਆ, ਪਹਿਲਾ-ਪਹਿਲਾ ਲੱਗਦਾ ਸੀ ਸੌਖ਼ਾ ਕਰਗੀ , ਮੈਨੂੰ ਯਾਰਾਂ ਕੋਲੋਂ ਪੱਤਾ ਲੱਗਾ ਧੋਖਾ ਕਰਗੀ, ਠੀਕ-ਠੀਕ ਲਾਉਂਦੇ ਸ਼ਾਈਦ ਬਚ ਹੀ ਜ਼ਾਦੇਂ ਤੂੰ ਤਾਂ ਜ਼ਿਆਂਦਾ ਹੀ ਖ਼ਰਾਬ ਲਾ ਗਈ, ਮੈਂ ਤਾਂ ਦਿਲ ਦੇ ਨਾਲ ਦਿਲ ਫਿਰਦਾ ਸੀ ਲਾਉਣ ਨੂੰ ਤੂੰ ਤਾਂ ਦਿਲ ਤੇ ਦਿਮਾਗ ਲਾ ਗਈ

Leave a Reply

Your email address will not be published. Required fields are marked *