ਜਿਸ ਦਿਨ ਤੇਰਾ ਦਿਲ ਟੁੱਟੂਗਾ……….. ਤਾਂ ਕੋਸਿਸ਼ ਕਰੀ ਮੁੜ ਕੇ ਨਾ ਆਵੀਂ
ਨਰਾਜ ਹੋਣਾ ਛੱਡ ਦਿੱਤਾ ਹੈ ਸੱਜਣਾ,, ਹੁਣ ਅਸੀਂ ਹੱਸ ਕੇ ਗੱਲ ਮੁਕਾ ਦਿੰਦੇ ਹਾ
ਕੱਚੇ ਚਾਹੇ ਪੱਕੇ ਆਖ਼ਰ ਖੁਰ ਜਾਣਾ, ਨੀਵੇਂ ਹੀ ਠੀਕ ਆ ਉੱਚਿਆਂ ਨੇ ਵੀ ਤੁਰ ਜਾਣਾ,
ਕਿੰਝ ਰੋਕ ਲਵਾਂ ਜਾਂਦੇ ਸੱਜਣਾ ਨੂੰ ਆਪ ਹੀ ਤਾਂ ਤੋਰੇ ਸੀ ਸੱਚੇ ਪਿਆਰ ਦੀ ਖਾਤੀਰ…
ਕਸੂਰ ਤਾਂ ਬਹੁਤ ਕੀਤੇ ਸੀ ਜ਼ਿੰਦਗੀ ਵਿੱਚ ਪਰ ਸਜ਼ਾ ਜਿੱਥੇ ਮਿਲੀ ਉੱਥੇ ਬੇਕਸੂਰ ਸੀ ਅਸੀਂ
ਉਹਦੇ ਬਿਨਾਂ ਜੀਣ ਦਾ ਵੱਲ ਅਜੇ ਮੈਂ ਸਿੱਖਿਆਂ ਹੀ ਸੀ ਕਿ ਉਹਨੇ ਹਾਲ ਪੁੱਛ ਕੇ ਹਾਲੋ ਬੇਹਾਲ ਕਰ ਦਿੱਤਾ…
ਭੁਲੇਖੇ ਨਾ ਪਾ ਜਿੰਦਗੀਏ ਸੱਜਣਾਂ ਦੇ ਚਿਹਰੇ ਦੇੇ…. ਐਨੇ ਦੁਖ ਦੇ ਦਿੱਤੇ ਹੁਣ ਤਾਂ ਤਰਸ ਖਾ ਮੇਰੇ ਤੇ…
ਜ਼ਿੰਦਗੀ ਵਿੱਚ ਕੁਝ ਨਾ ਮਿਲਣਾ ਹੀ ਖ਼ੁਦਾ ਨਾਲ ਮਿਲਣ ਦਾ ਕਾਰਣ ਹੈ…!
ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…
Your email address will not be published. Required fields are marked *
Comment *
Name *
Email *