Kaur Preet Leave a comment ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ, ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ । ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜਾਦੇ, ਦੋ ਮੈਦਾਨ ਅੰਦਰ ਦੋ ਦਿਵਾਰ ਅੰਦਰ ॥ Copy