Kaur Preet Leave a comment ਦਿੱਲੀ ਦਾ ਇੱਕ ਜਵਾਨ ਪੁੱਛਦਾ – ਆਪਕੋ ਠੰਡ ਨਹੀਂ ਲਗਤੀ ? ਬਾਬਾ ਕਹਿੰਦਾ – ਲੱਗਦੀ ਆ !! ਜਵਾਨ ਪੁੱਛਦਾ- ਫਿਰ ਕਯਾ ਕਰਤੇ ਹੋ ? ਬਾਬਾ ਕਹਿੰਦਾ – ਧੰਨ ਮਾਤਾ ਗੁਜਰੀ ਕਹੀਦਾ !! ਵਾਹਿਗੁਰੂ ਜੀ Copy