ਕਲੇ ਰਹਿ ਗਏ, Silent ਬਹਿ ਗਏ,
ਦੁੱਖ ਸੀ ਹੋਰਾਂ ਦੇ, ਪਰ ਇੱਕਲੇ ਹੀ ਸਹਿ ਗਏ।


Related Posts

93 thoughts on “silent

  1. ਕੌਣ ਐ? ਕਿੱਥੇ ਐ! ਦੱਸ ਤਾ ਸਹੀ
    ਕੋਲ ਮੇਰੇ ਬੈਠ ਕਦੇ, ਹੱਸ ਤਾ ਸਹੀ ❤️

  2. Vichon vich khush howegi sochan vich pa dunga tere bulan di gal chak ke main duniya nu nacha dunga je kera zid te a gayi phir jani na tali ni methon likh hoju koi gal na das parde jahe ali ni ho tutiyan lagiyan da har kisa main duniya nu suna dita ae, Pehlan tere wargiyan kaiyan nu main Geet bana dita ae

  3. Sry g assi gaye se town srry hun pakka geet ta nhi vasse kuj likhya vdya lga theak nhi te koi gal na

  4. ਮੈਂ ਲਿਖਣ ਸੀ ਲੱਗਾ ਤੇਰੇ ਬਾਰੇ ਨੀ, ਸੋਚਾ ਕੀ ਲਿਖਾ ਏਹੀ ਸੋਚ-ਸੋਚ ਕੇ ਹਾਰੇ ਨੀ, ਪਤਾ ਨੀ ਕੌਣ ਆ ਕੀ Think ਕਰੇਗੀ ਮੇਰੇ ਬਾਰੇ ਨੀ, ਪਰ ਫਿਰ ਵੀ ਲਿਖ ਦਿੱਤਾ ਜੋ ਸੋਚਿਆ ਤੇਰੇ ਬਾਰੇ ਨੀ, ਦੋ ਅੰਨਜ਼ਾਣ ਰਾਹਾਂ ‘ਚ ਮਿਲ ਗਏ, ਮੈਂ ਉਹਦੇ ਲਈ ਤੇ ਉ ਮੇਰੇ ਲਈ ਅੰਨਜ਼ਾਣ ਜਿਹੇ, ਹੋਰਾਂ ਦੀ ਸ਼ੇਅਰੀ ਤੇ ਕਰਦੀ ਸੀ comment ਬੜੇ, ਕੁੱਝ ਯਾਰਾਂ comment ਕੀਤੇ, ਉ ਪਿਆਰ ਦੀਆਂ ਗੱਲ਼ਾਂ ਕਰਦੀ ਸੀ ਧੋਖੇ ਨੂੰ ਵੀ ਦਿਲ ਤੇ ਦਿਮਾਗ਼ ਦਾ use ਦੱਸਦੀ ਸੀ, ਦਿਲ ਟੁੱਟਣ ਤੇ ਵੀ ਕਿਸਮਤ ਦਾ ਹੀ ਲਿਖਿਆਂ ਮੰਨਦੀ ਐ, ਬਸ ਗੱਲ ਖ਼ਤਮ ਤੂੰ ਕਿਹੜਾ ਸਾਡੇ ਵੱਲ ਦੀ ਐ, ਜੇ ਤੈਨੂੰ ਜਾਣਦਾ ਹੁੰਦਾ ਸ਼ਾਈਦ ਕੁੱਝ ਹੋਰ ਵੀ ਲਿਖ ਦਿੰਦਾ, ਪਰ ਜਿੰਹਨਾਂ ਕੁ ਪਤਾ ਸੀ ਉਹਨਾਂ ਕੁ ਲਫ਼ਜ਼ਾਂ ‘ਚ ਲਿਖ ਦਿੱਤਾ, ਕੀ ਪੱਤਾ ਸੀ ‘ ਧਾਲੀਵਾਲ’ ਦੇ ਲਫ਼ਜ਼ਾਂ ਵਿੱਚ ਵੀ ਕਦੇ ਜ਼ਿਕਰ ‘ ਮੁਸਕਾਨ’ ਦਾ ਹੋਊਗਾ, ਜਿਹਨੂੰ ਜਾਣਦਾ ਹੀ ਨਹੀਂ ਉਹਨੂੰ ਵੀ ਕਦੇ ਲਫ਼ਜ਼ਾਂ ‘ਚ ਪਰਾਊਗਾ

    1. Sry🙂
      Gussa kise gl da ni hegga
      Meri sb to vdi prblm ki jide nal 2 din gl krla fr ohdi adat ho jndi aa
      Nd fr main ta akhea c ga v msg na kre oo

Leave a Reply

Your email address will not be published. Required fields are marked *