ਰੋਜ ਉਠੀਕ ਹੁੰਦੀ ਆ ਉਹਦੇ ਮੈਸੇਜ ਆਉਣ ਦੀ ਪਰ ਉੱਠੀਕ ਕਰਦੇ ਕਰਦੇ ਸਵੇਰ ਹੋ ਜਾਂਦੀ ਆ🤫🤫…hpy
ਵਾਪਿਸ ਆ ਜਾਂਦੀਆਂ ਨੇ ਉਹ ਤਰੀਕਾ, ਪਰ ਉਹ ਦਿਨ ਵਾਪਿਸ ਨਹੀਂ ਆਉਦੇ।
ਹਰ ਸੁਪਨੇ ਮੁਕੱਦਰ ਵਿਚ ਹਕੀਕਤ ਨਹੀਂ ਹੁੰਦੀ ਕੁਝ ਸੁਪਨੇ ਜ਼ਿੰਦਗੀ ਵਿਚ ਸੁਪਨੇ ਹੀ ਰਹਿ ਜਾਂਦੇ ਨੇ
ਸਾਰੀ ਜਿੰਦਗੀ ਬਸ ਇਹੋ ਕਮਾਈਆਂ ਖੱਟੀਆਂ ਨੇ, ਨੇਕੀ ਕਰਦਿਆਂ ਆਪਾਂ ਬੁਰਾਈਆਂ ਖੱਟੀਆਂ ਨੇ.
ਲੈਕੇ 10 ਚ’ ਦਾਖਲਾ ਬੜੇ attitude ਚ ਪੈਰ ਧਰਦੀ 1 ਕਿੱਲਾ ਵੇਚ ਖਰੀਦ ਲਉ jatt ਜਿਹਡ਼ੀ accedmy ਚ ਤੂੰ ਪੜਦੀ
ਨਹੀ ਹੁੰਦੀ ਅਤੀਤ ਦੇ ਪਰਛਾਵਿਆਂ ਦੀ ਉਮਰ।। ਨਾਲ ਨਾਲ ਚਲਦੇ ਨੇ ਮਰ-ਮੁੱਕ ਜਾਣ ਤੱਕ
ਜਿਂਦਗੀ ਚ ਖੁਸ਼ ਰਹਿਣ ਦਾ ਤਰੀਕਾ, ਕਿਸੇ ਤੋ ਕੋਈ ਉਮੀਦ ਨਾ ਰੱਖੋ
ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ ,, ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..
ਗਲਤੀਆਂ ਲੱਭਣਾ ਗਲਤ ਨਹੀਂ … ਪਰ ਸ਼ੁਰੂਆਤ ਖ਼ੁਦ ਤੋਂ ਕਰੋ …!!!
Your email address will not be published. Required fields are marked *
Comment *
Name *
Email *